India

ਰਾਜਸਥਾਨ ‘ਚ ਵਾਪਰੇ ਸੜਕ ਹਾਦਸੇ ‘ਚ ਦੋ ਦੀ ਹੋਈ ਮੌਤ

ਰਾਜਸਥਾਨ ਦੇ ਸੀਕਰ ਵਿੱਚ ਬਰਿਜਾ ਅਤੇ ਬੋਲੈਰੋ ਵਿਚਾਲੇ ਹਾਦਸਾ ਵਾਪਰਿਆ ਹੈ, ਜਿਸ ਵਿੱਚ ਨਾਨੀ ਅਤੇ ਦੋਹਤੇ ਦੀ ਮੌਤ ਹੋ ਗਈ ਹੈ। ਦੋਵੇਂ ਮ੍ਰਿਤਕ ਕਾਰ ਰਾਹੀਂ ਦਿੱਲੀ ਤੋਂ ਸਾਲਾਸਰ ਬਾਲਾ ਜੀ ਦੇ ਦਰਸ਼ਨਾਂ ਲਈ ਜਾ ਰਹੇ ਸਨ। ਜਾਣਕਾਰੀ ਮੁਤਾਬਕ ਨੇਛਵਾ ਇਲਾਕੇ ‘ਚ ਇਨ੍ਹਾਂ ਦੋਵੇਂ ਵਾਹਨਾਂ ਦੀ ਟੱਕਰ ਹੋਈ ਹੈ। ਦੱਸ ਦੇਈਏ ਕਿ ਇਸ ਹਾਦਸੇ ਵਿੱਚ ਕੁੱਲ

Read More
India

ਇੱਥੇ 3 ਦਿਨ ਪਹਿਲਾਂ ਪਹੁੰਚੇਗਾ ਮਾਨਸੂਨ! ਆਮ ਨਾਲੋਂ ਜ਼ਿਆਦਾ ਮੀਂਹ ਪੈਣ ਦੇ ਸੰਕੇਤ

ਰਾਜਸਥਾਨ ਵਿੱਚ ਮਾਨਸੂਨ ਤੋਂ ਪਹਿਲਾਂ ਦੀ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ। ਦੋ ਦਿਨ ਪਹਿਲਾਂ ਉਦੈਪੁਰ, ਡੂੰਗਰਪੁਰ ਅਤੇ ਬਾਂਸਵਾੜਾ ਵਿੱਚ ਵੀ ਚੰਗੀ ਬਾਰਿਸ਼ ਹੋਈ ਸੀ। ਪਰ ਸੂਬੇ ਦੇ ਲੋਕ ਇੰਤਜ਼ਾਰ ਕਰ ਰਹੇ ਹਨ ਕਿ ਮਾਨਸੂਨ ਕਦੋਂ ਦਾਖ਼ਲ ਹੋਵੇਗਾ? ਮੌਸਮ ਵਿਗਿਆਨੀਆਂ ਅਨੁਸਾਰ ਇਸ ਵਾਰ ਦੱਖਣ-ਪੱਛਮੀ ਮਾਨਸੂਨ ਦੇ ਅੱਗੇ ਵਧਣ ਲਈ ਹਾਲਾਤ ਚੰਗੇ ਹਨ ਅਤੇ ਇਹ ਮਹਾਰਾਸ਼ਟਰ

Read More
Punjab

ਪੰਜਾਬ ਵਿੱਚ 3 ਦਿਨਾਂ ਲਈ ਠੇਕੇ ਬੰਦ

ਪੰਜਾਬ ਵਿੱਚ ਤਿੰਨ ਦਿਨਾਂ ਲਈ ਠੇਕੇ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਰਾਜਸਥਾਨ ‘ਚ 19 ਅ੍ਰਪੈਲ ਨੂੰ ਹੋਣ ਜਾ ਰਹੀਆਂਂ ਲੋਕ ਚੋਣਾਂ ਦੇ ਮੱਦੇਨਜ਼ਰ ਪੰਜਾਬ ਪ੍ਰਸਾਸ਼ਨ ਨੇ ਰਾਜਥਾਨ ਨਾਲ ਲਗਦੀ ਪੰਜਾਬ ਦੀ ਸਰਹੱਦ ਦੇ 3 ਕਿਲੋਮੀਟਰ ਤੱਕ ਦੇ ਦਾਇਰੇ ਵਿੱਚ ਸ਼ਰਾਬ ਦੇ ਠੇਕਿਆਂ ਨੂੰ 17 ਅ੍ਰਪੈਲ ਸ਼ਾਮ 6 ਵਜੇ ਤੋਂ 19 ਅ੍ਰਪੈਲ ਤੱਕ

Read More
India Lok Sabha Election 2024 Punjab

ਰਾਜਸਥਾਨ ਤੋਂ ਪੰਜਾਬੀ ਕਲਾਕਾਰ ਘੁੱਗੀ ਤੇ ਬਿੰਨੂੰ ਉੱਤਰੇ ਸਿਆਸੀ ਮੈਦਾਨ ’ਚ! BJP ਵੱਲੋਂ ਕਰਨਗੇ ਚੋਣ ਪ੍ਰਚਾਰ

ਬਿਉਰੋ ਰਿਪੋਰਟ – ਪੰਜਾਬ ਦੇ ਫ਼ਿਲਮੀ ਕਲਾਕਾਰ ਰਾਜਸਥਾਨ ਵਿੱਚ ਬੀਜੇਪੀ ਦੇ ਲਈ ਪ੍ਰਚਾਰ ਕਰਨ ਲਈ ਉੱਤਰ ਗਏ ਹਨ। ਬੀਜੇਪੀ ਦੇ ਉਮੀਦਵਾਰ ਅਤੇ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਆਪਣੇ ਟਵਿੱਟਰ ਹੈਂਡਲ ‘ਤੇ ਇੱਚ ਪੋਸਟਰ ਸ਼ੇਅਰ ਕੀਤਾ ਹੈ, ਜਿਸ ਵਿੱਚ ਬੀਨੂੰ ਢਿੱਲੋਂ ਅਤੇ ਗੁਰਪ੍ਰੀਤ ਘੁੱਗੀ ਦੀ ਤਸਵੀਰ ਹੈ। ਬੀਜੇਪੀ ਦੇ ਆਗੂ ਨੇ ਆਪਣੇ ਸੋਸ਼ਲ ਮੀਡੀਆ ਐਕਾਊਂਟ

Read More
Khetibadi Punjab Video

ਸ਼ੁਰੂ ਕੀਤੀ ਪੈਸੇ ਕਮਾਉਣ ਵਾਲੀ ਕੰਪਨੀ, ਹੁਣ ਪੰਜਾਬ ਤੋਂ ਕਿਸਾਨਾਂ ਦੀ ਲੋੜ

ਹੁਣ ਬੱਕਰੀ ਪਾਲਨ ਕਿੱਤੇ ਵਿੱਚ ਮੰਡੀਕਰਨ ਦੀ ਕੋਈ ਟੈਨਸ਼ਨ ਨਹੀਂ ਹੋਵੇਗੀ।

Read More
India

PM ਮੋਦੀ ਦੀ ਲੁੱਕ ‘ਚ ਜੰਗਲ ‘ਚ ਗਿਆ ਸ਼ਿਆਮ ਰੰਗੀਲਾ, ਸੋਚਿਆ ਵੀ ਨਹੀਂ ਹੋਵੇਗਾ ਕਿ ਆ ਜਾਵੇਗੀ ਵੱਡੀ ਆਫ਼ਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਕਲ ਕਰਕੇ ਸੁਰਖ਼ੀਆਂ ਬਟੋਰਨ ਵਾਲੇ ਮਿਮਿਕਰੀ ਕਲਾਕਾਰ ਸ਼ਿਆਮ ਰੰਗੀਲਾ ਹੁਣ ਵੱਡੀ ਮੁਸੀਬਤ ਵਿੱਚ ਘਿਰ ਗਏ ਹਨ।

Read More