13 ਸਾਲਾ ‘ਚ ਮਨਪ੍ਰੀਤ ਦੀ ਬੀਜੇਪੀ ‘ਚ ਚੌਥੀ ਸਿਆਸੀ ਛਾਲ !ਅਮਿਤ ਸ਼ਾਹ ਨੂੰ ਦੱਸਿਆ ‘ਸ਼ੇਰ’! ਪਰ ਪਹੁੰਚ ਦੇ ਹੀ ਹੋ ਗਏ ਢੇਰ ! ਅਗਲਾ ਨੰਬਰ ਵੀ ਤੈਅ !
5 ਵਾਰ ਮਨਪ੍ਰੀਤ ਸਿੰਘ ਬਾਦਲ ਵਿਧਾਇਕ ਰਹੇ ।
5 ਵਾਰ ਮਨਪ੍ਰੀਤ ਸਿੰਘ ਬਾਦਲ ਵਿਧਾਇਕ ਰਹੇ ।
ਸਰਕਾਰ ਨੂੰ ਤਾੜਦਿਆਂ ਉਨ੍ਹਾਂ ਨੇ ਕਿਹਾ ਕਿ ਸੂਬੇ ਵਿੱਚ ਅਜਿਹੀ ਫੈਕਟਰੀ ਲਗਾ ਕੇ ਮਨੁੱਖਤਾ ਦਾ ਘਾਣ ਕੀਤਾ ਜਾ ਰਿਹਾ ਹੈ ਅਤੇ ਅਜਿਹੀ ਫੈਕਟਰੀ ਲਗਾ ਕੇ ਪੰਜਾਬ ਦੇ ਲੋਕਾਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ।
ਕਿਉਂ ਹੋਏ ਪ੍ਰਤਾਪ ਸਿੰਘ ਬਾਜਵਾ ਨਰਾਜ਼ ?
ਸੋਸ਼ਲ ਮੀਡੀਆ 'ਤੇ ਰਾਹੁਲ ਗਾਂਧੀ ਦੀ ਪੱਗ ਵਾਲੀ ਫੋਟੋ ਨੂੰ ਲੈਕੇ ਪੁੱਛੇ ਜਾ ਰਹੇ ਹਨ ਸਵਾਲ
ਰਾਹੁਲ ਸਿਰ ‘ਤੇ ਲਾਲ ਰੰਗ ਦੀ ਦਸਤਾਰ ਸਜਾ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਨਤਮਸਤਕ ਹੋਏ। ਗੁਰੁਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਮਗਰੋਂ ਰਾਹੁਲ ਗੁਰਦੁਆਰਾ ਠੰਢਾ ਬੁਰਜ ਵਿੱਚ ਨਤਮਸਤਕ ਹੋਏ
9 ਮਹੀਨੇ ਬਾਅਦ ਮੁੜ ਤੋਂ ਮਨਪ੍ਰੀਤ ਸਿੰਘ ਬਾਦਲ ਹੋਏ ਐਕਟਿਵ
ਮੇਰਾ ਪੁੱਤਰ ਹਿਮਾਚਲ ਕੈਬਨਿਟ ਵਿੱਚ ਮੰਤਰੀ ਬਣੇਗਾ -ਪ੍ਰਤਿਭਾ ਸਿੰਘ
ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨੇ ਰਾਹੁਲ ਗਾਂਧੀ ਨੂੰ ਇੰਦੌਰ ਦੇ ਖਾਲਸਾ ਕਾਲਜ ਨਾ ਜਾਣ ਦੀ ਅਪੀਲ ਕੀਤੀ
ਰਾਹੁਲ ਗਾਂਧੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ।
ਰਾਹੁਲ ਗਾਂਧੀ ਨੇ ਸ੍ਰੀ ਗੁਰੂ ਨਾਨਕ ਦੇ ਪ੍ਰਕਾਸ਼ ਪੂਰਬ 'ਤੇ ਰਾਤ ਭਰ ਹੋਣ ਵਾਲੇ ਪ੍ਰੋਗਰਾਮ 'ਚ ਸ਼ਿਰਕਤ ਕੀਤੀ। ਇਸ ਦੌਰਾਨ ਰਾਹੁਲ ਗਾਂਧੀ ਸਿੱਖਾਂ ਦੇ ਰਵਾਇਤੀ ਪਹਿਰਾਵੇ ਵਿੱਚ ਨਜ਼ਰ ਆਏ।