Punjab news

Punjab news

Punjab

ਅੰਮ੍ਰਿਤਸਰ ਜੇਲ੍ਹ ‘ਚ ਅੱਧੀ ਰਾਤ ਨੂੰ ਦਿਖਿਆ ਡਰੋਨ, ਪੁਲਿਸ ‘ਚ ਮਚੀ ਹਫੜਾ-ਦਫੜੀ

ਪੰਜਾਬ ਦੇ ਅੰਮ੍ਰਿਤਸਰ ਕੇਂਦਰੀ ਜੇਲ੍ਹ ‘ਚ ਐਤਵਾਰ ਦੇਰ ਰਾਤ ਇੱਕ ਡਰੋਨ ਦਾਖਲ ਹੋਇਆ, ਜਿਸ ਕਾਰਨ ਜੇਲ੍ਹ ‘ਚ ਹਫੜਾ-ਦਫੜੀ ਮਚ ਗਈ। ਡਰੋਨ ਦੀ ਆਵਾਜ਼ ਸੁਣ ਕੇ ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਅਤੇ ਪੰਜਾਬ ਪੁਲਿਸ ਚੌਕਸ ਹੋ ਗਈ। ਜੇਲ੍ਹ ਵਿੱਚ ਡਿੱਗੇ ਡਰੋਨ ਦੀ ਤਲਾਸ਼ੀ ਰਾਤ ਨੂੰ ਹੀ ਸ਼ੁਰੂ ਕੀਤੀ ਗਈ ਅਤੇ ਤਲਾਸ਼ੀ ਤੋਂ ਬਾਅਦ ਡਰੋਨ ਨੂੰ ਬਰਾਮਦ

Read More
India Punjab

ਨਿਤਿਨ ਅਗਰਵਾਲ ਬਣੇ BSF ਦੇ ਨਵੇਂ ਡਾਇਰੈਕਟਰ ਜਨਰਲ

ਕੇਰਲਾ ਕੇਡਰ ਦੇ ਅਫਸਰ ਨਿਤਿਨ ਅਗਰਵਾਲ ਨੂੰ ਬਾਰਡਰ ਸਕਿਓਰਿਟੀ ਫੋਰਸ (ਬੀ ਐਸ ਐਫ) ਦਾ ਨਵਾਂ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਹੈ।

Read More
Punjab

33 ਸਾਲਾ ਨੌਜਵਾਨ ਨਾਲ ਵੀ ਓਹੀ ਹੋਇਆ, ਜੋ ਦੂਜਿਆਂ ਨਾਲ ਹੋ ਰਿਹੈ…8 ਦਿਨ ਬਾਅਦ ਵਿਧਵਾ ਹੋਈ ਪਤਨੀ

ਬਠਿੰਡਾ :  ਪੰਜਾਬ ਵਿਚ ਨੌਜਵਾਨ ਦੀਨੋ-ਦਿਨ ਨਸ਼ਿਆਂ ‘ਚ ਰੁਲਦੇ ਜਾ ਰਹੇ ਹਨ। ਸੂਬੇ ਵਿੱਚ ਵਗ ਰਹੇ ਨ ਸ਼ਿਆਂ ਦੇ ਛੇਵੇਂ ਦਰਿਆ ਨੇ ਸੂਬੇ ਦੀ ਨੌਜਵਾਨੀ ਨੂੰ ਤਬਾਹ ਕਰ ਦਿੱਤਾ ਹੈ। ਪੰਜਾਬ ਵਿੱਚ ਨ ਸ਼ਾ ਸਰਾਪ(Drug overdose death) ਬਣਿਆ ਹੋਇਆ ਹੈ। ਪੰਜਾਬ ਦੀ ਜਵਾਨੀ ਨੂੰ ਨ ਸ਼ਿਆਂ ਨੇ ਆਪਣੇ ਜਾਲ ’ਚ ਜਕੜਿਆ ਹੋਇਆ ਹੈ। ਪੰਜਾਬ ਵਿੱਚ ਨ ਸ਼ੇ ਦੀ

Read More
Punjab

ਪੰਜਾਬ ਬੰਦ ਦਾ ਫ਼ੈਸਲਾ ਲਿਆ ਵਾਪਸ, ਬਣੀ ਇਹ ਵਜ੍ਹਾ

ਚੰਡੀਗੜ੍ਹ : ਜਾਅਲੀ ਐਸ.ਸੀ (SC) ਸਰਟੀਫਿਕੇਟਾਂ ਨਾਲ ਨੌਕਰੀਆਂ ਲੈਣ ਦੇ ਖਿਲਾਫ਼ ਸੰਘਰਸ਼ ਕਰ ਰਹੇ ‘ਰਿਜ਼ਰਵੇਸ਼ਨ ਚੋਰ ਫੜੋ’ ਪੱਕ‍ਾ ਮੋਰਚਾ ਵੱਲੋਂ ਪੰਜਾਬ ਬੰਦ ਨਹੀਂ ਕੀਤਾ ਜਾਵੇਗਾ। ਦਰਅਸਲ, ਵਿੱਤ ਮੰਤਰੀ ਹਰਪਾਲ ਚੀਮਾ ਦੇ ਨਾਲ ਮੀਟਿੰਗ ਕਰਨ ਮਗਰੋਂ ਜਥੇਬੰਦੀਆਂ ਨੇ ਆਪਣਾ ਫ਼ੈਸਲਾ ਵਾਪਸ ਲਿਆ ਹੈ। ਹੁਣ 13 ਜੂਨ (ਮੰਗਲਵਾਰ) ਨੂੰ ਇਸ ਸਬੰਧੀ ਸਬ-ਕਮੇਟੀ ਦੀ ਮੀਟਿੰਗ ਹੋਵੇਗੀ। ਦੱਸ ਦਈਏ

Read More
Punjab

ਚਮੜੀ ਦੇ ਮਰੀਜ਼ਾਂ ਲਈ ਵੱਡੀ ਰਾਹਤ ਦੀ ਵੱਡੀ ਖ਼ਬਰ

Punjab news-ਚਮੜੀ ਰੋਗ ਮਾਹਿਰ ਡਾ: ਕਰਮਜੋਤ ਕੌਰ ਨੇ ਕਿਹਾ ਕਿ ਚਮੜੀ ਮਨੁੱਖੀ ਸਰੀਰ ਦਾ ਸਭ ਤੋਂ ਵੱਡਾ ਅੰਗ ਹੈ।

Read More
Punjab

ਬਾਬਾ ਦਿਆਲਦਾਸ ਕਤਲ ਕੇਸ, ਰਿਸ਼ਵਤ ਮਾਮਲੇ ‘ਚ ਬਾਬਾ ਗਗਨਦਾਸ ਤਲਬ, SI ਪਰਾਸ਼ਰ ‘ਤੇ ਸਸਪੈਂਸ ਬਰਕਰਾਰ

ਫ਼ਰੀਦਕੋਟ ਜ਼ਿਲ੍ਹੇ ਦੇ ਬਹੁਚਰਚਿਤ ਬਾਬਾ ਦਿਆਲਦਾਸ ਕਤਲ ਕਾਂਡ ਵਿੱਚ ਲੱਖਾਂ ਰੁਪਏ ਦੀ ਰਿਸ਼ਵਤ ਮੰਗਣ ਦੇ ਮਾਮਲੇ ਵਿੱਚ ਜਾਂਚ ਅੱਗੇ ਵਧਾਉਂਦੇ ਹੋਏ ਪੀੜਤ ਬਾਬਾ ਗਗਨਦਾਸ ਨੂੰ ਫ਼ਿਰੋਜ਼ਪੁਰ ਦਫ਼ਤਰ ਵਿੱਚ ਵਿਜੀਲੈਂਸ ਨੇ ਜਾਂਚ ਲਈ ਬੁਲਾਇਆ। ਬਾਬਾ ਗਗਨਦਾਸ ਨੇ ਹੀ IG ਦੇ ਨਾਂ ‘ਤੇ ਫ਼ਰੀਦਕੋਟ ਪੁਲਿਸ ਦੇ ਅਧਿਕਾਰੀਆਂ ‘ਤੇ ਰਿਸ਼ਵਤ ਮੰਗਣ ਅਤੇ ਉਸ ਵਿੱਚੋਂ 20 ਲੱਖ ਰੁਪਏ ਲੈਣ

Read More
Punjab

ਗੋਇੰਦਵਾਲ ਥਰਮਲ ਪਲਾਂਟ ਖਰੀਦੇਗੀ ਸਰਕਾਰ , ਭਗਵੰਤ ਮਾਨ ਨੇ ਕੀਤਾ ਐਲਾਨ

ਮਲੇਰਕੋਟਲਾ : ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮਲੇਰਕੋਟਲਾ ਵਿਖੇ ਰਿਜਨਲ ਡਰਾਈਵਿੰਗ ਟਰੇਨਿੰਗ ਕੇਂਦਰ ਦਾ ਉਦਘਾਟਨ ਕੀਤਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਲੋਕਾਂ ਦੇ ਪੈਸੇ, ਸਮਾਂ ਬਚਾਉਣ ਤੇ ਖੱਜਲ-ਖ਼ੁਆਰੀ ਨੂੰ ਘਟਾਉਣ ਲਈ ਲੱਗੀ ਹੋਈ ਹੈ। ਸੀਐੱਮ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਸੜਕ ਹਾਦਸਿਆਂ ਨਾਲ ਸਭ ਤੋਂ ਵੱਧ ਮੌਤਾਂ

Read More
Punjab

ਚਿੱਪ ਵਾਲੇ ਮੀਟਰਾਂ ਦੇ ਵਿਰੋਧ ‘ਚ ਕਿਸਾਨਾਂ ਦਾ ਵੱਡਾ ਐਲਾਨ

ਚੰਡੀਗੜ੍ਹ : ਹਰਿਆਣਾ ਸਰਕਾਰ ਸੂਰਜ ਮੁਖੀ ‘ਤੇ MSP ਮੰਗਣ ‘ਤੇ ਕਿਸਾਨਾਂ ਨਾਲ ਕੁੱਟਮਾਰ ਕਰਨ ‘ਤੇ ਅਤੇ ਚਿੱਪ ਵਾਲੇ ਮੀਟਰਾਂ ਖ਼ਿਲਾਫ਼ ਅਤੇ ਹੋਰ ਕਈ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਸੂਬੇ ਭਰ ਵਿੱਚ ਬਿਜਲੀ ਬੋਰਡ ਦੇ ਦਫ਼ਤਰਾਂ ਅੱਗੇ ਧਰਨੇ ਦਿੱਤੇ ਜਾ ਰਹੇ ਹਨ। ਇਹ ਧਰਨੇ ਦੋ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ

Read More
Punjab

ਬੁਲੇਟ ‘ਤੇ ਪਟਾਕੇ ਮਾਰਨ ਜਾਂ ਸਾਈਲੈਂਸਰ ਬਦਲਣ ‘ਤੇ ਹੁਣ 6 ਮਹੀਨੇ ਤੱਕ ਦੀ ਜੇਲ੍ਹ

ਬਾਈਕ ਜ਼ਬਤ ਕਰਨ ਤੋਂ ਲੈ ਕੇ ਧਾਰਾ 188 ਤਹਿਤ ਕਾਰਵਾਈ ਹੋਵੇਗੀ। ਇੰਨਾ ਹੀ ਨਹੀਂ ਦੋਸ਼ ਸਾਬਤ ਹੋਣ ਉੱਤੇ 6 ਮਹੀਨੇ ਤੱਕ ਦੀ ਸਜ਼ਾ ਅਤੇ 1000 ਰੁਪਏ ਤੱਕ ਦਾ ਜੁਰਮਾਨਾ ਵੀ ਹੋ ਸਕਦਾ ਹੈ।

Read More
Punjab

ਫਿਰੋਜ਼ਪੁਰ ‘ਚ ਸ਼ਾਮ 5 ਵਜੇ ਤੋਂ ਬਾਅਦ ਨਹੀਂ ਵੱਜੇਗਾ ਡੀਜੇ , ਡੀਸੀ ਨੇ ਹੁਕਮ ਜਾਰੀ ਕਰ ਕੇ ਦੱਸੀ ਵੱਡੀ ਵਜ੍ਹਾ

ਚੰਡੀਗੜ੍ਹ : ਪੰਜਾਬ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਇਲਾਕਿਆਂ ਵਿੱਚ ਸਰਹੱਦ ਪਾਰੋਂ ਡਰੋਨ ਗਤੀਵਿਧੀਆਂ ਅਤੇ ਨਸ਼ਿਆਂ ਦੀ ਤਸਕਰੀ ਵਧਣ ਲੱਗੀ ਹੈ। ਇਸ ਕਾਰਨ ਫ਼ਿਰੋਜ਼ਪੁਰ ਵਿੱਚ ਸ਼ਾਮ 5 ਵਜੇ ਤੋਂ ਬਾਅਦ ਸਰਹੱਦੀ ਖੇਤਰ ਵਿੱਚ ਡੀਜੇ ਨਹੀਂ ਵੱਜੇਗਾ ਅਤੇ ਡਰੋਨ ਵੀ ਨਹੀਂ ਉਡਾਇਆ ਜਾਵੇਗਾ। ਇਨ੍ਹਾਂ ਦੋਵਾਂ ‘ਤੇ ਪਾਬੰਦੀ ਲਗਾਈ ਗਈ ਹੈ। ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਇਸ

Read More