ਅੰਮ੍ਰਿਤਸਰ ‘ਚ ਲੋਹੜੀ ਮੌਕੇ ਭੁੱਗਾ ‘ਚ ਅਚਾਨਕ ਹੋਇਆ ਕੁਝ ਅਜਿਹਾ, ਵਾਲ-ਵਾਲ ਬਚਿਆ ਪਰਿਵਾਰ…
ਪੰਜਾਬ ਦੇ ਅੰਮ੍ਰਿਤਸਰ ਵਿੱਚ ਲੋਹੜੀ ਮਨਾ ਰਹੇ ਇੱਕ ਪਰਿਵਾਰ ਵੱਲੋਂ ਸਾੜੇ ਗਏ ਭੁੱਗੇ ਵਿੱਚ ਅਚਾਨਕ ਧਮਾਕਾ ਹੋ ਗਿਆ। ਅੱਗ ਦੀਆਂ ਚੰਗਿਆੜੀਆਂ ਕਾਰਨ ਸਾਰਿਆਂ ਦੇ ਕੱਪੜੇ ਸੜ ਗਏ।
Punjab news
ਪੰਜਾਬ ਦੇ ਅੰਮ੍ਰਿਤਸਰ ਵਿੱਚ ਲੋਹੜੀ ਮਨਾ ਰਹੇ ਇੱਕ ਪਰਿਵਾਰ ਵੱਲੋਂ ਸਾੜੇ ਗਏ ਭੁੱਗੇ ਵਿੱਚ ਅਚਾਨਕ ਧਮਾਕਾ ਹੋ ਗਿਆ। ਅੱਗ ਦੀਆਂ ਚੰਗਿਆੜੀਆਂ ਕਾਰਨ ਸਾਰਿਆਂ ਦੇ ਕੱਪੜੇ ਸੜ ਗਏ।
ਐਸਜੀਪੀਸੀ ਨੇ ਸਹਾਇਕ ਹੈੱਡ ਗ੍ਰੰਥੀ ਸਮੇਤ 8 ਮੁਲਾਜ਼ਮਾਂ ਨੂੰ ਜੁਰਮਾਨਾ ਕੀਤਾ ਹੈ। ਇਨ੍ਹਾਂ ਸਾਰੇ ਮੁਲਾਜ਼ਮਾਂ ’ਤੇ ਡਿਊਟੀ ਦੌਰਾਨ ਲਾਪਰਵਾਹੀ ਵਰਤਣ ਦੇ ਦੋਸ਼ ਲਾਏ ਗਏ ਹਨ।
ਛੁੱਟੀਆਂ 20 ਜਨਵਰੀ ਤੱਕ ਵਧਾਈਆਂ | ਮੌਸਮ ਦਾ ਤਾਜ਼ਾ ਹਾਲ
540 ਮੈਗਾਵਾਟ ਦਾ ਥਰਮਲ ਪਲਾਂਟ ਪਹਿਲਾਂ ਅੱਧੀ ਸਮਰੱਥਾ 'ਤੇ ਚੱਲ ਰਿਹਾ ਸੀ। ਹੁਣ ਇਸ ਨੂੰ ਵੱਧ ਸਮਰੱਥਾ ਨਾਲ ਚਲਾਉਣ ਲਈ ਯੋਜਨਾ ਤਿਆਰ ਕੀਤੀ ਜਾ ਰਹੀ ਹੈ।
Punjab weather forecast : ਪੰਜਾਬ ‘ਚ ਕਦੋਂ ਤੱਕ ਪਊਗੀ ਕੜਾਕੇ ਦੀ ਠੰਢ
ਪੰਜਾਬੀ ਦੀਆਂ ਵੱਡੀਆਂ ਖਬਰਾਂ ਦੇਖੋ।
ਪੰਜਾਬ ਸਮੇਤ ਦੇਸ਼-ਵਿਦੇਸ਼ ਨਾਲ 06 ਖਾਸ ਖ਼ਬਰਾਂ ਜੁੜੀਆਂ।
12 ਤਰੀਕ ਦੀਆਂ 2 ਵਜੇ ਤੱਕ ਦੀਆਂ 6 ਖਾਸ ਖ਼ਬਰਾਂ
ਸਰਕਾਰ ਭਾਅ ਤੋਂ ਹੇਠਾਂ ਵਿਕਣ ਕਾਰਨ ਨਰਮਾ ਕਾਸ਼ਤਕਾਰਾਂ ਨੂੰ 100 ਕਰੋੜ ਦਾ ਰਗੜਾ ਲੱਗਿਆ ਹੈ। ਇਸ ਦਾ ਖ਼ੁਲਾਸਾ ਪੰਜਾਬ ਮੰਡੀ ਬੋਰਡ ਦੇ ਅੰਕੜਿਆਂ ਤੋਂ ਹੋਇਆ ਹੈ।
ਪੰਜਾਬ ਦੀਆਂ ਵੱਡੀਆਂ ਖ਼ਬਰਾਂ