ਰਾਤੋ ਰਾਤ ਸਟਾਰ ਬਣ ਗਿਆ ਇਹ ‘ਸਿੰਘ’! 10 ਲੱਖ ਤੋਂ ਵੱਧ ਲੋਕ ਜੁੜੇ ! PM ਮੋਦੀ ਵੀ ਹੋਏ ਮੁਰੀਦ ! ਤਾਰੀਫ਼ਾ ਦੇ ਪੁਲ ਬੰਨੇ
ਸਨੇਹਦੀਪ ਸਿੰਘ ਨੇ ਹਿੰਦੀ ਸਮੇਤ ਦੱਖਣੀ ਭਾਰਤ ਦੀਆਂ 5 ਭਾਸ਼ਾਵਾਂ ਵਿੱਚ ਗਾਣਾ ਗਾਇਆ
ਸਨੇਹਦੀਪ ਸਿੰਘ ਨੇ ਹਿੰਦੀ ਸਮੇਤ ਦੱਖਣੀ ਭਾਰਤ ਦੀਆਂ 5 ਭਾਸ਼ਾਵਾਂ ਵਿੱਚ ਗਾਣਾ ਗਾਇਆ
ਪੀਐੱਮ ਮੋਦੀ ਨੇ 90 ਮਿੰਟ ਦੀ ਸਪੀਚ ਵਿੱਚ ਵਿਰੋਧੀ ਧਿਰ ਨੂੰ ਘੇਰਿਆ
ਲੋਕਸਭਾ ਵਿੱਚ ਰਾਹੁਲ ਗਾਂਧੀ 45 ਮਿੰਟ ਤੱਕ ਬੋਲੇ
ਕੈਪਟਨ ਅਮਰਿੰਦਰ ਸਿੰਘ ਇੱਕ ਵਾਰ ਮੁੜ ਤੋਂ ਸਿਆਸਤ ਵਿੱਚ ਐਕਟਿਵ ਹੋਣਗੇ
ਬੀਬੀਸੀ ( BBC ) ਦੀ ਪਾਬੰਦੀਸ਼ੁਦਾ ਡਾਕੂਮੈਂਟਰੀ ( BBC documentary ) ਨੂੰ ਲੈ ਕੇ ਮੰਗਲਵਾਰ ਨੂੰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (JnU) ਵਿੱਚ ਹੰਗਾਮਾ ਹੋਇਆ। ਦੇਰ ਰਾਤ ਉਨ੍ਹਾਂ ਵਿਦਿਆਰਥੀਆਂ 'ਤੇ ਪਥਰਾਅ ਕੀਤਾ ਗਿਆ
PM ਮੋਦੀ 'ਤੇ ਬਣੀ BBC ਡਾਕਯੂਮੈਂਟਰੀ ਨੂੰ ਬੈਨ ਕਰਨ ਦੇ ਲਈ ਕੇਂਦਰ ਸਰਕਾਰ ਨੇ Youtube 'ਤੇ ਟਵਿੱਟਰ ਨੂੰ ਨਿਰਦੇਸ਼ ਦਿੱਤੇ ਸਨ
ਕਿਸਾਨ ਅੰਦੋਲਨ ਵਿੱਚ ਲੰਗਰ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਏਅਰਪੋਰਟ ਤੋਂ ਵਾਪਸ ਭੇਜ ਦਿੱਤਾ ਗਿਆ ਸੀ।
ਗੁਰੂ ਨਗਰੀ ਵਾਸੀਆਂ ਦੇ ਨਾਲ-ਨਾਲ ਦੇਸ਼-ਵਿਦੇਸ਼ ਤੋਂ ਆਈ ਸੰਗਤ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ। ਰਾਤ 9 ਤੋਂ 12 ਵਜੇ ਤੱਕ ਡੇਢ ਲੱਖ ਤੋਂ ਵੱਧ ਸ਼ਰਧਾਲੂ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ।
ਅੱਜ ਸਿੱਖ ਸ਼ਰਧਾਲੂਆਂ ਵੱਲੋਂ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਹਨ।
ਮੰਗਲਵਾਰ ਨੂੰ ਕਰਨਾਟਕਾ ਵਿੱਚ ਪੀਐੱਮ ਮੋਦੀ ਦੇ ਭਰਾ ਦਾ ਐਕਸੀਡੈਂਟ ਹੋਇਆ ਸੀ