Punjab

ਭਾਰਤੀ ਹਵਾਈ ਸੈਨਾ ਦੇ ਜਵਾਨ ਨੇ ਮਰਨ ਤੋਂ ਬਾਅਦ ਮਿਸਾਲ ਕੀਤੀ ਪੈਦਾ, ਕਈ ਲੋਕਾਂ ਨੂੰ ਮਿਲ ਸਕਦੀ ਨਵੀਂ ਜ਼ਿੰਦਗੀ

ਇਨਸਾਨ ਮਰ ਕੇ ਵੀ ਕਈ ਲੋਕਾਂ ਨੂੰ ਜ਼ਿੰਦਗੀ ਦੇ ਸਕਦਾ ਹੈ। ਅਜਿਹੀ ਮਿਸਾਲ ਐਡਵੋਕੇਟ ਕਰਨੈਲ ਸਿੰਘ ਬੈਦਵਾਨ ਨੇ ਪੇਸ਼ ਕੀਤੀ ਹੈ। ਜਿਨ੍ਹਾਂ ਦੀ ਮੌਤ ਤੋਂ ਮ੍ਰਿਤਕ ਦੇਹ ਨੂੰ ਪੀਜੀਆਈ ਵਿੱਚ ਦਾਨ ਕਰ ਦਿੱਤਾ ਗਿਆ। ਉਨ੍ਹਾਂ ਦਾ ਜਨਮ 7 ਅਗਸਤ 1945 ਨੂੰ ਪਿੰਡ ਸੋਹਾਣਾ ਵਿਖੇ ਹੋਇਆ ਸੀ। ਉਹ 8 ਸਤੰਬਰ 1964 ਨੂੰ ਏਅਰੋਇੰਜਨ ਫਿਟਰ ਵਪਾਰ ਵਿੱਚ

Read More
India Punjab

ਚੰਡੀਗੜ ਪੀਜੀਆਈ ਵਿੱਚ ਇਲੈਕਟ੍ਰਿਸਿਟੀ ਆਡਿਟ ਹੋਵੇਗਾ, ਵਾਰ-ਵਾਰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਲੈ ਕੇ ਕੀਤਾ ਫੈਸਲਾ

ਚੰਡੀਗੜ ਪੀਜੀਆਈ (Chandigarh PGI) ਵਿੱਚ ਵਾਰ-ਵਾਰ ਅੱਗ ਲੱਗਣ ਦੀ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦਿਆਂ ਹਨ, ਜਿਸ ਤੋਂ ਬਾਅਦ ਸਿਹਤ ਮੰਤਰਾਲੇ ਨੇ ਪੀਜੀਆਈ ਦੀ ਫਾਇਰ ਸੇਫਟੀ ਨੂੰ ਇਲੈਕਟ੍ਰਿਸਿਟੀ ਆਡਿਟ ਕਰਵਾਉਣ ਲਈ ਕਿਹਾ ਹੈ। ਜਿਸ ਨਾਲ ਸਾਰੀਆਂ ਕਮੀਆਂ ਨੂੰ ਲੱਭ ਕੇ ਦੂਰ ਕੀਤਾ ਜਾ ਸਕੇ। ਸਿਹਤ ਮੰਤਰਾਲੇ ਨੇ ਸਖਤ ਨਿਰਦੇਸ਼ ਦਿੰਦਿਆ ਕਿਹਾ ਕਿ ਇਹ ਆਡਿਟ ਤਿੰਨ ਮਹਿਨਿਆਂ ਦੇ

Read More
India

ਚੰਡੀਗੜ੍ਹ ’ਚ ਬਦਮਾਸ਼ਾਂ ਨੇ ਨੌਜਵਾਨ ’ਤੇ ਲੋਹੇ ਦੀਆਂ ਰਾਡਾਂ, ਡੰਡਿਆਂ ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ, PGI ‘ਚ ਮੌਤ

ਪੀਜੀਆਈ ਵਿੱਚ 10 ਦਿਨਾਂ ਤੱਕ ਜ਼ਿੰਦਗੀ ਨਾਲ ਜੂਝਣ ਤੋਂ ਬਾਅਦ 21 ਸਾਲਾ ਨੌਜਵਾਨ ਰੋਹਿਤ ਕੁਮਾਰ ਨੇ ਸ਼ਨੀਵਾਰ ਨੂੰ ਦਮ ਤੋੜ ਦਿੱਤਾ ਹੈ। 8 ਮਈ ਨੂੰ ਸੱਤ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਗਏ ਹਮਲੇ ਵਿੱਚ ਪੀੜਤ ਰੋਹਿਤ ਕੁਮਾਰ ਵਾਸੀ ਰਾਮ ਦਰਬਾਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ। ਸੈਕਟਰ 31 ਥਾਣਾ ਪੁਲਿਸ ਨੇ ਪਹਿਲਾਂ ਹੀ

Read More
Punjab

ਪਟਿਆਲਾ ਕੇਕ ਨਾਲ ਹੋਈ ਮੌਤ ਮਾਮਲੇ ਵਿੱਚ ਨਵਾਂ ਮੋੜ ! ਪਰਿਵਾਰ ਨੇ ਚੁੱਕਿਆ ਵੱਡਾ ਕਦਮ

ਬਿਉਰੋ ਰਿਪੋਰਟ – ਪਟਿਆਲਾ ( Patiala) ‘ਚ 10 ਸਾਲਾ ਮਾਸੂਮ ਲੜਕੀ ਮਾਨਵੀ ਦੀ ਆਪਣੇ ਹੀ ਜਨਮ ਦਿਨ (Birthday) ‘ਤੇ ਕੇਕ ਖਾਣ ਨਾਲ ਹੋਈ ਮੌਤ ਦੇ ਮਾਮਲੇ ‘ਚ ਨਵਾਂ ਮੋੜ ਆਇਆ ਹੈ। ਹੁਣ ਲੜਕੀ ਦੀ ਮੌਤ ਦਾ ਕਾਰਨ ਬਣੇ ਕੇਕ ਨੂੰ ਲੈਣ ਲਈ ਉਸ ਦੇ ਪਰਿਵਾਰਕ ਮੈਂਬਰ ਖੁਦ ਡਰੱਗਜ਼, ਫੂਡ ਐਂਡ ਕੈਮੀਕਲ ਟੈਸਟਿੰਗ ਲੈਬ ਖਰੜ ਪੁੱਜੇ

Read More
Punjab

PGI ‘ਚ ਮਹਿਲਾ ਸੁਪਰਵਾਈਜ਼ਰ ਨੇ ਕੀਤੀ ਖ਼ੁਦਕੁਸ਼ੀ, ਪਤੀ ਨੇ ਲਾਏ ਇਹ ਦੋਸ਼…

ਚੰਡੀਗੜ੍ਹ : ਸੋਮਵਾਰ ਨੂੰ ਪੀਜੀਆਈ ਵਿੱਚ ਇੱਕ 50 ਸਾਲਾ ਰੇਡੀਓਗ੍ਰਾਫਰ ਸੁਪਰਵਾਈਜ਼ਰ ਨੇ ਆਪਣੇ ਹੱਥ ਦੀ ਨਾੜ ਵੱਢ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਆਇਆ। ਮ੍ਰਿਤਕਾ ਦੀ ਪਛਾਣ ਨਰਿੰਦਰ ਕੌਰ ਵਜੋਂ ਹੋਈ ਹੈ। ਉਹ ਐਡਵਾਂਸਡ ਪੀਡੀਆਟ੍ਰਿਕ ਸੈਂਟਰ ਵਿੱਚ ਤਾਇਨਾਤ ਸੀ। ਨਰਿੰਦਰ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਪੀਜੀਆਈ ਦੇ ਡਾਕਟਰ, ਉਸ ਦੀ ਪਤਨੀ ਅਤੇ ਹੋਰ ਸਟਾਫ਼ ’ਤੇ ਤੰਗ

Read More
Punjab

TMVR ਤਕਨੀਕ ਨਾਲ ਦਿਲ ਦੇ ਵਾਲਵ ਨੂੰ ਬਦਲਣ ਵਾਲਾ ਉੱਤਰ ਭਾਰਤ ਦਾ ਪਹਿਲਾ ਇੰਸਟੀਚਿਊਟ ਬਣਿਆ PGI

ਪੀਜੀਆਈ ਦੇ ਐਡਵਾਂਸ ਕਾਰਡੀਅਕ ਸੈਂਟਰ ਵਿਚ ਪਹਿਲੀ ਵਾਰ ਓਪਨ ਹਾਰਟ ਸਰਜਰੀ ਦੀ ਜਗ੍ਹਾ ਟ੍ਰਾਂਸਫੇਮੋਰਲ ਟ੍ਰਾਂਸਸੈਪਟਲ ਮਾਈਟ੍ਰਲ ਵਾਲਵ ਰਿਪਲੇਸਮੈਂਟ ਪ੍ਰੋਸੀਜਰ ਕੀਤਾ ਗਿਆ ਹੈ। ਅਜਿਹਾ ਕਰਨ ਵਾਲਾ ਪੀਜੀਆਈ ਉੱਤਰ ਭਾਰਤ ਦਾ ਪਹਿਲਾ ਇੰਸਟੀਚਿਊਟ ਬਣ ਗਿਆ ਹੈ। ਇਹ ਸਰਜਰੀ ਇੰਟਰਵੈਂਸ਼ਨਲ ਕਾਰਡੀਓਲਾਜਿਸਟ ਤੇ ਸਟ੍ਰਕਚਰਲ ਹਾਰਟ ਸਪੈਸ਼ਲਿਸਟ ਪ੍ਰੋਫੈਸਰ ਪਰਮਿੰਦਰ ਸਿੰਘ ਓਟਾਲ ਦੀ ਅਗਵਾਈ ਵਿਚ ਕਾਰਡੀਅਕ ਟੀਮ ਨੇ ਕੀਤੀ। ਇਸ ਟ੍ਰਾਂਸਫੇਮੋਰਲ

Read More
Punjab

PGI ਚੰਡੀਗੜ੍ਹ ‘ਚ ਨਿਕਲੀਆਂ ਨੌਕਰੀਆਂ: ਇੱਥੇ ਜਾਣੋ ਭਰਤੀ ਸਬੰਧੀ ਸਾਰੀ ਜਾਣਕਾਰੀ

ਚੰਡੀਗੜ੍ਹ PGI ਹਸਪਤਾਲ ‘ਚ ਨੌਕਰੀ ਦਾ ਸੁਪਨਾ ਦੇਖ ਰਹੇ ਨੌਜਵਾਨਾਂ ਲਈ ਖ਼ੁਸ਼ਖ਼ਬਰੀ ਹੈ। ਪੀਜੀਆਈ 206 ਅਸਾਮੀਆਂ ‘ਤੇ ਭਰਤੀ ਕਰਨ ਜਾ ਰਿਹਾ ਹੈ। ਇਹ ਭਰਤੀ ਗਰੁੱਪ ਏ, ਬੀ ਅਤੇ ਸੀ ਸ਼੍ਰੇਣੀ ਤਹਿਤ ਕੀਤੀ ਜਾਵੇਗੀ। ਜਿਸ ਲਈ ਆਨਲਾਈਨ ਅਰਜ਼ੀ ਦਿੱਤੀ ਜਾ ਸਕਦੀ ਹੈ। ਆਨਲਾਈਨ ਵਿੰਡੋ ਅੱਜ 13 ਜੂਨ ਤੋਂ ਖੁੱਲ੍ਹੇ ਕੇ 13 ਜੁਲਾਈ ਤੱਕ ਖੁੱਲ੍ਹੀ ਰਹੇਗੀ। ਇਨ੍ਹਾਂ

Read More
Punjab

39 ਦਿਨਾਂ ਦੀ ‘ਅਬਾਬਤ ਕੌਰ’ ਕਈਆਂ ਦੀ ਜ਼ਿੰਦਗੀ ‘ਅਬਾਦ’ ਕਰ ਗਈ !

ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਫੈਸਲਾ ਲੈਣ ਵਿੱਚ ਮਦਦ ਕੀਤੀ

Read More
Punjab

ਕੱਟੀਆਂ ਉਂਗਲਾਂ ਹੱਥ ’ਚ ਫੜ ਕੇ ਬੱਸ ਰਾਹੀਂ ਪੀਜੀਆਈ ਪਹੁੰਚਿਆ ਮਜ਼ਦੂਰ

ਹਸਪਤਾਲ ਦੇ ਡਾਕਟਰਾਂ ਵੱਲੋਂ ਜ਼ਖ਼ਮੀ ਮਰੀਜ਼ ਨੂੰ ਪੀਜੀਆਈ ਚੰਡੀਗੜ੍ਹ ਵਿੱਚ ਰੈਫਰ ਕਰ ਦਿੱਤਾ ਪਰ ਕੋਈ ਐਂਬੂਲੈਂਸ ਦਾ ਪ੍ਰਬੰਧ ਨਹੀਂ ਕੀਤਾ ਗਿਆ। ਜ਼ਖ਼ਮੀ ਆਪਣੇ ਇਕ ਸਾਥੀ ਨਾਲ ਦਰਦ ਨਾਲ ਤੜਫਦਾ ਹੋਇਆ ਬੱਸਾਂ ਵਿੱਚ ਧੱਕੇ ਖਾ ਕੇ ਪੀਜੀਆਈ ਚੰਡੀਗੜ੍ਹ ਪਹੁੰਚਿਆ। 

Read More