ਅਮਿਤ ਸ਼ਾਹ ਦਾ ਵੱਡਾ ਬਿਆਨ ਪੰਜਾਬ ਦੇ ਕਾਨੂੰਨ ਹਾਲਾਤ ਖ਼ਰਾਬ !ਕੇਂਦਰ ਚੁੱਕੇਗੀ ਇਹ ਵੱਡਾ ਕਦਮ
ਮੰਗਲਵਾਰ ਨੂੰ ਪੂਰੇ ਪੰਜਾਬ ਵਿੱਚ ਆਪਰੇਸ਼ਨ ਕਲੀਨ ਨਾਂ ਨਾਲ ਪੁਲਿਸ ਵੱਲੋਂ ਸਰਚ ਆਪਰੇਸ਼ਨ ਚਲਾਇਆ ਗਿਆ
ਮੰਗਲਵਾਰ ਨੂੰ ਪੂਰੇ ਪੰਜਾਬ ਵਿੱਚ ਆਪਰੇਸ਼ਨ ਕਲੀਨ ਨਾਂ ਨਾਲ ਪੁਲਿਸ ਵੱਲੋਂ ਸਰਚ ਆਪਰੇਸ਼ਨ ਚਲਾਇਆ ਗਿਆ
ਪੁਲਿਸ ਰੇਲਵੇ ਸਟੇਸ਼ਨ 'ਤੇ ਲੱਗੇ CCTV ਨੂੰ ਖੰਗਾਲ ਰਹੀ ਹੈ।
ਨਰਸ ਨੂੰ ਛੱਡਣ ਦੇ ਲਈ ਇਕ ਮੁੰਡਾ ਐਕਟਿਵਾ 'ਤੇ ਆਇਆ ਸੀ
ਪਰਿਵਾਰ ਨੂੰ ਸ਼ਰਦਾ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਚੱਲਿਆ ਹੈ
ਅੰਮ੍ਰਿਤਸਰ ਵਿੱਚ ਕੱਲ੍ਹ ਦੁਪਹਿਰ ਸ਼ਿਵ ਸੈਨਾ ਦੇ ਆਗੂ ਸੁਧੀਰ ਸੂਰੀ ਦੇ ਹੋਏ ਕਤਲ ਦੀ ਜਾਂਚ ਹੁਣ ਕੌਮੀ ਜਾਂਚ ਏਜੰਸੀ (ਐੱਨਆਈਏ) ਵੱਲੋਂ ਆਪਣੇ ਹੱਥ ਵਿੱਚ ਲਏ ਜਾਣ ਦੀ ਸੰਭਾਵਨਾ ਹੈ। ਸੂਤਰਾਂ ਨੇ ਦੱਸਿਆ ਕਿ ਐੱਨਆਈਏ ਦੀ ਟੀਮ ਪੰਜਾਬ ਭੇਜੀ ਗਈ ਹੈ।
ਸੂਰੀ ਦੇ ਪਰਿਵਾਰ ਨੇ ਮੰਗ ਕੀਤੀ ਹੈ ਕਿ ਸੁਧੀਰ ਸੂਰੀ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਨਹੀਂ ਤਾਂ ਉਨਾ ਚਿਰ ਨਹੀਂ ਕੀਤਾ ਜਾਵੇਗਾ ਸਸਕਾਰ ।
ਸੁਧੀਰ ਸੂਰੀ ਕਈ ਵਾਰ ਜੇਲ੍ਹ ਗਏ,ਆਪਣੀ ਵਿਵਾਦਿਤ ਟਿੱਪਣੀਆਂ ਨਾਲ ਸੁਰੱਖਿਆ ਵਿੱਚ ਰਹਿੰਦੇ ਸਨ ।
2018 ਤੋਂ ਰਾਜਵਿੰਦਰ ਲਗਾਤਾਰ ਫ਼ਰਾਰ ਹੈ,ਭਾਰਤ ਸਰਕਾਰ ਨੇ ਉਸ ਦੀ ਹਵਾਲਗੀ ਦੇ ਹੁਕਮ ਨੂੰ ਮਨਜ਼ੂਰੀ ਦਿੱਤੀ ਸੀ
21 ਸਾਲ ਦੀ ਅੰਜਲੀ ਦੀ ਸੁਖਨਾ ਝੀਲ ਦੇ ਨਜ਼ਦੀਕ ਲਾਸ਼ ਮਿਲੀ ਸੀ ।
ਹਥਿਆਰ ਸਪਲਾਈ ਕਰਨ ਵਾਲੀ ਕਾਰ ਵਿੱਚ ਸ਼ਾਮਲ ਸੀ ਗੁਰਮੀਤ ਸਿੰਘ ਮੀਤੇ