Punjab

ਹੁਣ ਪੰਜਾਬ ਦੇ ਸਕੂਲਾਂ ‘ਚ ਮਿਲੇਗਾ ਖੀਰ-ਹਲਵਾ: ਮਿਡ-ਡੇ-ਮੀਲ ਦਾ ਮੇਨੂ ਬਦਲਿਆ

ਪੰਜਾਬ ‘ਚ ਸਰਦੀ ਦੇ ਮੌਸਮ ਨੂੰ ਧਿਆਨ ‘ਚ ਰੱਖਦੇ ਹੋਏ ਹੁਣ ਵਿਦਿਆਰਥੀਆਂ ਨੂੰ ਮਿਡ-ਡੇ-ਮੀਲ ‘ਚ ਦੇਸੀ ਘਿਓ ਦਾ ਹਲਵਾ ਅਤੇ ਖੀਰ ਮਿਲੇਗੀ। ਸਿੱਖਿਆ ਵਿਭਾਗ ਨੇ ਨਵੇਂ ਸਾਲ ਲਈ ਮਿਡ-ਡੇ-ਮੀਲ ਦਾ ਮੀਨੂ ਜਾਰੀ ਕਰ ਦਿੱਤਾ ਹੈ। ਇਹ ਮੇਨੂ 8 ਦਸੰਬਰ ਨੂੰ ਸਕੂਲ ਖੁੱਲ੍ਹਦੇ ਹੀ ਲਾਗੂ ਹੋ ਜਾਵੇਗਾ। ਇਹ ਮੇਨੂ 31 ਜਨਵਰੀ ਤੱਕ ਰਹੇਗਾ। ਇਸ ਤੋਂ ਬਾਅਦ

Read More
Punjab

ਸਕੂਲਾਂ ‘ਚ ਨਹੀਂ ਦਿੱਤਾ ਜਾ ਰਿਹਾ ਪੱਕਾ ਮਿਡ-ਡੇ-ਮੀਲ, ਹਾਜ਼ਰੀ ਵੀ ਜਾਅਲੀ; ਹੁਣ ਪ੍ਰਿੰਸੀਪਲ ਹੋਣਗੇ ਜ਼ਿੰਮੇਵਾਰ

Mohali : ਪੰਜਾਬ ਦੇ ਕਈ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਮਿਡ-ਡੇਅ ਮੀਲ ਨਹੀਂ ਦਿੱਤਾ ਜਾ ਰਿਹਾ। ਵਿਦਿਆਰਥੀਆਂ ਨੂੰ ਫਲ ਵੀ ਨਹੀਂ ਦਿੱਤੇ ਜਾ ਰਹੇ ਹਨ। ਇਸ ਤੋਂ ਇਲਾਵਾ ਵਿਦਿਆਰਥੀਆਂ ਵੱਲੋਂ ਖੁਦ ਜਾਅਲੀ ਹਾਜ਼ਰੀ ਵੀ ਦਿਖਾਈ ਜਾ ਰਹੀ ਹੈ। ਇਹ ਗੱਲ ਸਿੱਖਿਆ ਵਿਭਾਗ ਦੇ ਧਿਆਨ ਵਿੱਚ ਆਈ ਹੈ। ਇਸ ਤੋਂ ਬਾਅਦ ਵਿਭਾਗ ਨੇ ਸਕੂਲਾਂ

Read More
Punjab

ਮਿਡ-ਡੇ-ਮੀਲ ਦਾ ਬਦਲਿਆ ਮੀਨੂੰ, ਹਫਤੇ ‘ਚ ਇਕ ਵਾਰ ਦਿੱਤੀ ਜਾਵੇਗੀ ਖੀਰ

ਪੰਜਾਬ ਸਰਕਾਰ(Punjab Government) ਦੇ ਸਿੱਖਿਆ ਵਿਭਾਗ (Education Department) ਨੇ ਵੱਡਾ ਫੈਸਲਾ ਕਰਦੇ ਹੋਏ ਮਿਡ-ਡੇ-ਮੀਲ (Mid Day Meal) ਦਾ ਮੀਨੂੰ ਬਦਲ ਦਿੱਤਾ ਹੈ। ਇਸ ਮੀਨੂੰ ਵਿੱਚ ਦਾਲ-ਮਾਹ ਛੋਲੇ ਸ਼ਾਮਲ ਕੀਤਾ ਗਿਆ ਹੈ ਅਤੇ ਹਫਤੇ ਵਿੱਚ ਇਕ ਦਿਨ ਬੱਚਿਆਂ ਨੂੰ ਖੀਰ ਦੇਣ ਦਾ ਫੈਸਲਾ ਕੀਤਾ ਹੈ। ਛੁੱਟੀਆਂ ਤੋਂ ਬਾਅਦ ਨਵਾਂ ਮੀਨੂ 1 ਜੁਲਾਈ ਤੋਂ ਲਾਗੂ ਹੋ ਜਾਵੇਗਾ।

Read More
Punjab

ਹੁਣ ਹਰ ਮਹੀਨੇ ਬਦਲੇਗਾ ਮਿਡ-ਡੇ-ਮੀਲ ਮੀਨੂ30 ਅਪ੍ਰੈਲ ਤੱਕ ਮਿਲਣ ਵਾਲੇ ਖਾਣੇ ਲਈ ਹਦਾਇਤਾਂ ਜਾਰੀ

ਪੰਜਾਬ ਭਰ ਦੇ ਸਕੂਲਾਂ ਵਿਚ ਪ੍ਰਧਾਨ ਮੰਤਰੀ ਪੋਸ਼ਣ ਸਕੀਮ (ਮਿਡ ਡੇ ਮੀਲ) ਦਾ ਨਵਾਂ ਮੀਨੂੰ ਜਾਰੀ ਕਰ ਦਿੱਤਾ ਹੈ। ਸੁਸਾਇਟੀ ਦੇ ਜਨਰਲ ਮੈਨੇਜਰ ਨੇ ਪਲਾਨਿੰਗ ਬੋਰਡ ਦੀ ਬੈਠਕ ’ਚ ਤੈਅ ਸ਼ਰਤਾਂ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਹੁਣ ਹਰੇਕ ਮਹੀਨੇ ਦੁਪਹਿਰ ਦੇ ਖਾਣੇ ਦਾ ਮੀਨੂ ਤਬਦੀਲ ਕੀਤਾ ਜਾਵੇਗਾ। ਇਸ ਸਬੰਧੀ ਮਹੀਨੇ ਦੇ ਅੰਤ ਵਿਚ ਸਾਰੇ

Read More
Khetibadi

ਪੰਜਾਬ ਐਗਰੋ ਵੱਲੋਂ ਮਿਡ ਡੇ ਮੀਲ ਲਈ ਭੇਜਿਆ ਜਾਣ ਲੱਗਾ ਕਿਨੂੰ, ਕਿਸਾਨਾਂ ਤੋਂ ਸਿੱਧੀ ਖਰੀਦ

ਕਿੰਨੂ ਦੀ ਪੰਜਾਬ ਐਗਰੋ ਵੱਲੋਂ ਕਿਸਾਨਾਂ ਤੋਂ ਸਿੱਧੇ ਤੌਰ ਤੇ ਖਰੀਦ ਕੀਤੀ ਜਾ ਰਹੀ ਹੈ।

Read More
Punjab

ਪੰਜਾਬ ਦੇ ਸਕੂਲਾਂ ‘ਚ ਹੁਣ ਕੇਲਿਆਂ ਦੀ ਬਜਾਏ ਮੌਸਮੀ ਫਲ਼ ਮਿਲਣਗੇ

ਹੁਣ ਪੰਜਾਬ ਦੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਹਫ਼ਤੇ ਵਿੱਚ ਇੱਕ ਵਾਰ ਮਿਡ-ਡੇ-ਮੀਲ ਵਿੱਚ ਕੇਲਿਆਂ ਦੀ ਬਜਾਏ ਮੌਸਮੀ ਫਲ਼ ਦਿੱਤੇ ਜਾਣਗੇ।

Read More
Khetibadi Punjab

ਮਿੱਡ-ਡੇਅ ਮੀਲ ‘ਚ ਕੇਲੇ ਦੀ ਥਾਂ ਕਿੰਨੂ ਦੇਵੇ ਸਰਕਾਰ, ਕਿਸਾਨਾਂ ਦੇ ਨਾਲ ਪੰਜਾਬ ਨੂੰ ਹੋਵੇਗਾ ਫਾਇਦਾ : ਰਾਜੇਵਾਲ

ਬੀਕੇਯੂ ਪ੍ਰਧਾਨ ਰਾਜੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮਿੱਡ-ਡੇਅ ਮੀਲ ਵਿੱਚ ਵਿਦਿਆਰਥੀਆਂ ਨੂੰ ਫਲ਼ ਦੇਣ ਦਾ ਸ਼ਲਾਘਾਯੋਗ ਕਦਮ ਹੈ, ਪਰ ਜੇਕਰ ਸਰਕਾਰ ਵਿਦਿਆਰਥੀਆਂ ਨੂੰ ਕੇਲੇ ਦੀ ਥਾਂ ਕਿੰਨੂ ਦੇਵੇ ਤਾਂ ਜ਼ਿਆਦਾ ਚੰਗਾ ਹੋਵੇਗਾ।

Read More
Punjab

ਮਿੱਡ ਡੇ ਮੀਲ ਦੇ ਨਵੇਂ ਮੈਨਿਊ ਅਨੁਸਾਰ ਲਾਗਤ ਰਾਸ਼ੀ ਵਧਾਉਣ ਦੀ ਮੰਗ

ਸਰਕਾਰੀ ਸਕੂਲਾਂ ਵਿੱਚ ਮਿੱਡ-ਡੇਅ ਮੀਲ ਦੇ ਹਫ਼ਤਾਵਰੀ ਮੈਨਿਊ ਵਿੱਚ ਤਬਦੀਲੀਆਂ ਬਾਰੇ ਟਿੱਪਣੀ ਕਰਦਿਆਂ ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਆਗੂਆਂ ਨੇ ਕਿਹਾ ਹੈ ਕਿ ਸੂਬਾ ਸਰਕਾਰ ਵੱਲੋਂ ਖਾਣਾ ਤਿਆਰ ਕਰਨ ਲਈ ਦਿੱਤੇ ਜਾਣ ਵਾਲੇ ਰਸੋਈ ਖਰਚੇ ਵਿੱਚ ਵਾਧਾ ਨਹੀਂ ਕੀਤਾ ਗਿਆ ਹੈ। ਜਦਕਿ ਇਸ ਸਮੇਂ ਦੌਰਾਨ ਵਸਤਾਂ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ। ਫ਼ਰੰਟ ਦੇ ਸੂਬਾ

Read More
India

ਹੁਣ ਬੱਚਿਆਂ ਨੂੰ ਖਾਣ ਲਈ ਮਿਲੇਗਾ ਚਿਕਨ ਤੇ ਮੌਸਮੀ ਫ਼ਲ, ਪਰ ਕਿੱਥੇ ?

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੂਬੇ ਦੇ ਸਾਰੇ ਸਕੂਲਾਂ ਵਿੱਚ ਮਿਡ-ਡੇ-ਮੀਲ ਵਿੱਚ ਚਿਕਨ ਅਤੇ ਮੌਸਮੀ ਫਲਾਂ ਨੂੰ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ।

Read More
India

ਅਧਿਆਪਕ ਨੇ ਪਹਿਲਾਂ ਕੁੱਟਿਆ,ਫਿਰ ਬੈਂਗਨ ਦੱਸ ਕੇ ਛਿਪਕਲੀ ਵਾਲਾ ਖਾਣਾ ਖਵਾਇਆ,ਫਿਰ ਹੋਇਆ ਇਹ ਅੰਜਾਮ

ਮਿਡ-ਡੇ ਮੀਲ ਦੇ ਖਾਣੇ ਵਿੱਚ ਛਿਪਕਲੀ ਮਿਲੀ ਸੀ ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਖਾਣਾ ਖਾਣ ਤੋਂ ਇਨਕਾਰ ਕੀਤਾ ਸੀ

Read More