ਸਿੱਖਾਂ ਵੱਲੋਂ ਦਿੱਤੀ ਜਗ੍ਹਾ ‘ਤੇ ਬਣੇਗਾ ਕਿਸੇ ਹੋਰ ਧਰਮ ਦਾ ਅਸਥਾਨ, ਭਾਈਚਾਰੇ ਦੇ ਲੋਕਾਂ ‘ਚ ਪਾਈ ਜਾ ਰਹੀ ਖੁਸ਼ੀ
ਬਿਉਰੋ ਰਿਪੋਰਟ – ਮਲੇਰਕੋਟਲਾ (Malerkotla) ਦੇ ਪਿੰਡ ਉਮਰਪੁਰਾ (Umarpura) ਵਿਚ ਪਹਿਲੀ ਮਸਜਿਦ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਦੱਸ ਦੇਈਏ ਕਿ ਇਹ ਜ਼ਮੀਨ ਇਕ ਸਿੱਖ ਪਰਿਵਾਰ ਵੱਲੋਂ ਮਸਜਿਦ ਦੇ ਨਿਰਮਾਣ ਲਈ ਦਾਨ ਦਿੱਤੀ ਹੈ। ਉਮਰਪੁਰਾ ਦੇ ਸਾਬਕਾ ਸਰਪੰਚ ਸੁਖਜਿੰਦਰ ਸਿੰਧ ਨੋਨੀ ਅਤੇ ਉਨ੍ਹਾਂ ਦੇ ਭਰਾ ਅਵਨਿੰਦਰ ਸਿੰਘ ਨੇ 6 ਵਿਸਵੇ ਜ਼ਮੀਨ ਮੁਲਸਿਮ ਭਾਈਚਾਰੇ ਨੂੰ ਮਸਜਿਦ