ਕੌਮੀ ਇਨਸਾਫ਼ ਮੋਰਚਾ ਦੀ 22 ਨੂੰ ਸਾਂਝੀ ਮੀਟਿੰਗ! 4 ਅਗਸਤ ਨੂੰ ਵੀ ਉਲੀਕਿਆ ਵੱਡਾ ਪ੍ਰੋਗਰਾਮ
ਬਿਊਰੋ ਰਿਪੋਰਟ: ਤਾਲਮੇਲ ਕਮੇਟੀ ਕੌਮੀ ਇਨਸਾਫ਼ ਮੋਰਚਾ ਵੱਲੋਂ 22 ਜੁਲਾਈ ਕਿਸਾਨ ਭਵਨ ਚੰਡੀਗੜ੍ਹ ਵਿੱਚ ਧਾਰਮਿਕ ਸ਼ਖ਼ਸੀਅਤਾਂ, ਕਿਸਾਨ ਜੱਥੇਬੰਦੀਆਂ, ਸਮਾਜਿਕ ਅਤੇ ਮਨੁੱਖੀ ਅਧਿਕਾਰ ਜੱਥੇਬੰਦੀਆਂ, ਹਿੰਦੂ ਮੁਸਲਮਾਨ ਪ੍ਰਤੀਨਿਧ, ਵਪਾਰੀ ਜੱਥੇਬੰਦੀਆਂ, ਮਜ਼ਦੂਰ ਯੂਨੀਅਨਾਂ ਅਤੇ ਦਲਿਤ ਜੱਥੇਬੰਦੀਆਂ ਦੇ ਆਗੂਆਂ ਦੀ ਸਾਂਝੀ ਮੀਟਿੰਗ ਸੱਦੀ ਗਈ ਹੈ। ਤਾਲਮੇਲ ਕਮੇਟੀ ਇਨਸਾਫ਼ ਮੋਰਚਾ ਵੱਲੋਂ ਜਾਰੀ ਬਿਆਨ ਮੁਤਾਬਕ ਮੋਰਚੇ ਵੱਲੋਂ 4 ਅਗਸਤ ਨੂੰ ਜ਼ਿਲ੍ਹਾ