ਅੰਮ੍ਰਿਤਸਰ ‘ਚ ਗੁਲਾਬੀ ਕੱਪੜੇ ‘ਚ ਮਿਲਿਆ ਕੁਝ ਅਜਿਹਾ ਇਨਸਾਨੀਅਤ ਸ਼ਰਮਸਾਰ ਹੋ ਗਈ !
ਅੰਮ੍ਰਿਤਸਰ ਦੇ ESI ਹਸਪਤਾਲ ਦੇ ਸਾਹਮਣੇ ਇੱਕ ਬੱਚਾ ਮਿਲਿਆ
ਅੰਮ੍ਰਿਤਸਰ ਦੇ ESI ਹਸਪਤਾਲ ਦੇ ਸਾਹਮਣੇ ਇੱਕ ਬੱਚਾ ਮਿਲਿਆ
ਪੀੜਤ ਪਰਿਵਾਰ ਦਾ ਇਲਜਾਮ ਮੰਤਰੀ ਬਲਜੀਤ ਕੌਰ ਦੇ ਲੋਕ ਰਾਜ਼ੀਨਾਮੇ ਦਾ ਦਬਾਅ ਪਾ ਰਹੇ ਹਨ।
ਸੁਖਪਾਲ ਖਹਿਰਾ ਦਾ ਦਾਅਵਾ ਹੈ ਕਿ PGI ਨੇ ਪੰਜਾਬ ਦੇ 19 Hypogammaglobulnemia ਨਾਲ ਪੀੜਤ ਮਰੀਜ਼ਾਂ ਦਾ ਇਲਾਜ ਬੰਦ ਕਰ ਦਿੱਤਾ ਹੈ
ਜਣੇਪਾ ਸਮੇਂ ਤੋਂ ਪਹਿਲਾਂ ਹੋਣ ਕਾਰਨ ਚਾਰੇ ਬੱਚਿਆਂ ਨੂੰ ਲੁਧਿਆਣਾ ਦੇ ਇਕ ਹੋਰ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਉਣਾ ਪਿਆ, ਜਿਥੇ ਸਿਰਫ 5 ਦਿਨਾਂ ਦਾ ਸਾਢੇ ਤਿੰਨ ਲੱਖ ਰੁਪਏ ਦਾ ਖਰਚਾ ਹਸਪਤਾਲ ਵਲੋਂ ਪਾਇਆ ਗਿਆ, ਜੋ ਪਰਿਵਾਰ ਵੱਲੋਂ ਕਿਸੇ ਨਾ ਕਿਸੇ ਤਰ੍ਹਾਂ ਭਰਿਆ ਗਿਆ।
ਦੋ ਪੰਚਾਇਤਾਂ ਨੇ 5 ਏਕੜ ਪੰਚਾਇਤੀ ਜ਼ਮੀਨ ਦੇ ਕੇ ਇਸ ਹਸਪਤਾਲ ਨੂੰ ਬਣਵਾਇਆ ਸੀ। ਇਹ ਹਸਪਤਾਲ ਸ੍ਰੀ ਹਰਗੋਬਿੰਦਪੁਰ ਦੇ ਅਧੀਨ ਪੈਂਦੇ 55 ਪਿੰਡਾਂ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਂਦਾ ਸੀ
ਮੱਧ ਪ੍ਰਦੇਸ਼ :- ਅੱਜ ਦੇ ਮੈਡੀਕਲ ਯੁੱਗ ਵਿੱਚ ਇੱਕ ਮਾਸੂਮ ਬੱਚੇ ਨੂੰ ਸਹੀ ਇਲਾਜ ਨਾ ਮਿਲਣ ਕਰਕੇ ਆਪਣੀ ਜ਼ਿੰਦਗੀ ਤੋਂ ਹੱਥ ਧੌਣਾ ਪਿਆ ਹੈ। ਮਾਂ ਦੇ ਲਈ ਆਪਣੇ ਜਿਗਰ ਦੇ ਟੋਟੇ ਵੱਲੋਂ ਇਸ ਤਰ੍ਹਾਂ ਅਲਵਿਦਾ ਕਹਿ ਜਾਣਾ ਬੇਹੱਦ ਅਸਹਿਣਯੋਗ ਹੈ। ਦਰਅਸਲ, ਮੱਧ ਪ੍ਰਦੇਸ਼ (Madhya Pradesh) ਦੇ ਜਬਲਪੁਰ ਵਿੱਚ ਸਥਿਤ ਬਰਗੀ ਸਿਹਤ ਕੇਂਦਰ ਵਿੱਚ ਇੱਕ ਮਾਂ
ਪੰਜਾਬ ਆ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਵਾਸੀਆਂ ਨੂੰ ਇੱਕ ਨਵੀਂ ਸੌਗਾਤ ਦੇਣ ਜਾ ਰਹੇ ਹਨ।
‘ਦ ਖ਼ਾਲਸ ਬਿਊਰੋ:- ਦਿੱਲੀ ਦੇ ਨਾਲ ਲੱਗਦੇ ਹਰਿਆਣਾ ਦੇ ਕੁੰਢਲੀ ਖੇਤਰ ‘ਚ ਇੱਕ ਕਾਰ ਯਮੁਨਾ ਲਿੰਕ ਨਹਿਰ ‘ਚ ਡਿੱਗ ਗਈ ਜਿਸ ‘ਚ ਸਵਾਰ ਪੂਰੇ ਪਰਿਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ‘ਚ ਕਾਰ ਸਵਾਰ ਪਤੀ-ਪਤਨੀ ਤੇ ਉਨ੍ਹਾਂ ਦੇ ਦੋ ਬੇਟਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਉਨ੍ਹਾਂ ਦੇ ਭਾਣਜੇ ਦੀ ਹਾਲਤ
‘ਦ ਖ਼ਾਲਸ ਬਿਊਰੋ:- ਲੁਧਿਆਣਾ ‘ਚ ਬਣੇ ਅਪੋਲੋ ਹਸਪਤਾਲ ਵਿੱਚ ਵੱਡੀ ਗਿਣਤੀ ‘ਚ ਕੋਰੋਨਾਵਾਇਰਸ ਦੇ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਜਿਸ ਦੇ ਚੱਲਦਿਆਂ ਅੱਜ ਹਸਪਤਾਲ ਦੇ ਸਿਹਤ ਕਰਮਚਾਰੀਆਂ ਨੇ ਤਨਖਾਹ ਘੱਟ ਮਿਲਣ ਕਾਰਨ 2 ਦਿਨਾਂ ਲਈ ਹੜਤਾਲ ਕਰਨ ਦਾ ਐਲਾਨ ਕਰਨ ਦਿੱਤਾ ਹੈ। ਹਸਪਤਾਲ ਵਿੱਚ 200 ਦੇ ਕਰੀਬ ਸਿਹਤ ਕਰਮਚਾਰੀ ਭਰਤੀ ਕੀਤੇ ਹੋਏ ਹਨ, ਜਿਨ੍ਹਾਂ