India Punjab

ਠੰਢ ਤੋਂ ਫ਼ਿਲਹਾਲ ਕੋਈ ਰਾਹਤ ਨਹੀਂ ਮਿਲੇਗੀ, ਜਾਣੋ ਪੰਜਾਬ ਹਰਿਆਣਾ ਤੇ ਹਿਮਾਚਲ ਦਾ ਅਗਲੇ ਦਿਨਾਂ ਦਾ ਮੌਸਮ

ਉੱਤਰੀ ਭਾਰਤ ਵਿੱਚ ਸੀਤ ਲਹਿਰ ਦਾ ਪ੍ਰਭਾਵ ਦੋ ਦਿਨਾਂ ਤੱਕ ਰਹਿਣ ਵਾਲਾ ਹੈ। 25 ਜਨਵਰੀ ਤੋਂ ਬਾਅਦ ਕੁਝ ਰਾਹਤ ਮਿਲਣ ਦੀ ਸੰਭਾਵਨਾ ਹੈ। ਹਿਮਾਚਲ ਵਿੱਚ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ।

Read More
India Punjab

ਪੰਜਾਬ ਵਿੱਚ ਧੁੰਦ ਕਾਰਨ ਵਿਜ਼ੀਬਿਲਟੀ ਜ਼ੀਰੋ, ਹਰਿਆਣਾ ਦੇ 16 ਜ਼ਿਲ੍ਹਿਆਂ ਵਿੱਚ ਕੋਲਡ ਡੇ ਅਲਰਟ, ਚੰਡੀਗੜ੍ਹ ‘ਚ ਸੰਘਣੀ ਧੁੰਦ…

ਪੰਜਾਬ ਵਿੱਚ ਸ਼ੁੱਕਰਵਾਰ ਸਵੇਰੇ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਜ਼ੀਰੋ ਰਹੀ। ਹਰਿਆਣਾ ਅਤੇ ਚੰਡੀਗੜ੍ਹ ਵੀ ਧੂੰਦ ਦੀ ਲਪੇਟ ਵਿਚ ਹਨ। ਇੱਥੇ ਵਿਜ਼ੀਬਿਲਟੀ 50 ਤੋਂ 200 ਮੀਟਰ ਤੱਕ ਸੀ।

Read More
India Punjab

ਪੰਜਾਬ-ਹਰਿਆਣਾ ‘ਚ ਸੰਘਣੀ ਧੁੰਦ: ਕਈ ਸ਼ਹਿਰਾਂ ‘ਚ ਵਿਜ਼ੀਬਿਲਟੀ ਨਾਂ-ਮਾਤਰ; ਚੰਡੀਗੜ੍ਹ ‘ਚ ਮੀਂਹ ਦੀ ਚਿਤਾਵਨੀ

ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਸ਼ਹਿਰਾਂ ਨੇ ਸ਼ੁੱਕਰਵਾਰ ਨੂੰ ਸੰਘਣੀ ਧੁੰਦ ਨਾਲ ਦਿਨ ਦੀ ਸ਼ੁਰੂਆਤ ਕੀਤੀ। ਸ਼ਹਿਰਾਂ ਵਿੱਚ ਵਿਜ਼ੀਬਿਲਟੀ 50 ਤੋਂ 100 ਮੀਟਰ ਦੇ ਵਿਚਕਾਰ ਰਹੀ।

Read More
India

Himachal : ਭਾਰੀ ਮੀਂਹ ਤੋਂ ਬਾਅਦ ਹਿਮਾਚਲ ਵਿੱਚ ਨਹੀਂ ਰੁਕ ਰਹੇ ਇਹ ਮਾਮਲੇ, ਹੁਣ ਦੋ ਥਾਈਂ ਇਹ ਹੋਇਆ…

Himachal Landslide-ਹਿਮਾਚਲ ਦੇ ਰੋਹੜੂ 'ਚ ਜ਼ਮੀਨ ਖਿਸਕਣ ਕਾਰਨ ਹਾਦਸੇ ਦੀ ਕਾਰ ਸ਼ਿਕਾਰ ਹੋਈ। ਕਿਨੌਰ 'ਚ HRTC ਬੱਸ 'ਤੇ ਡਿੱਗਿਆ ਪੱਥਰ, 3 ਦੀ ਮੌਤ, 5 ਜ਼ਖਮੀ।

Read More
India

ਹਿਮਾਚਲ ‘ਚ ਫਟਿਆ ਬੱਦਲ, 25 ਵਾਹਨਾਂ ਦਾ ਹੋਇਆ ਇਹ ਹਾਲ…

Cloud burst in Himachal -ਬੱਦਲ ਫੱਟਣ ਕਾਰਨ ਕਰੀਬ 25 ਵਾਹਨ ਫਲੈਸ਼ ਹੜ੍ਹ ਵਿੱਚ ਰੁੜ ਗਏ। ਰਾਹਤ ਦੀ ਗੱਲ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ।

Read More
Khetibadi

ਕਿਸਾਨ ਨੇ ਪਹਿਲੀ ਵਾਰ 1 ਕਰੋੜ 10 ਲੱਖ ਰੁਪਏ ਕਮਾਏ, 53 ਸਾਲਾਂ ਤੋਂ ਕਰ ਰਿਹੈ ਟਮਾਟਰ ਦੀ ਖੇਤੀ

Tomato Price Hike:ਕਿਸਾਨ ਜੈਰਾਮ ਦਾ ਕਹਿਣਾ ਹੈ ਕਿ ਉਹ ਪਿਛਲੇ 53 ਸਾਲਾਂ ਤੋਂ ਟਮਾਟਰ ਦੀ ਖੇਤੀ ਕਰ ਰਿਹਾ ਹੈ ਪਰ ਉਸਦੀ ਜ਼ਿੰਦਗੀ ਵਿੱਚ ਪਹਿਲੀ ਵਾਰ ਐਨੀ ਜਿਆਦਾ ਕਮਾਈ ਹੋਈ ਹੈ।

Read More
India Punjab

ਹਿਮਾਚਲ ਨੂੰ ਪੰਜਾਬ ਤੋਂ NOC ਦੀ ਲੋੜ ਨਹੀਂ: ਕੇਂਦਰ ਸਰਕਾਰ ਨੇ ਦਿੱਤੀ ਵੱਡੀ ਛੋਟ, ਸੀਐੱਮ ਮਾਨ ਵੱਲੋਂ ਵਿਰੋਧ…

ਚੰਡੀਗੜ੍ਹ : ਕੇਂਦਰ ਨੇ ਭਾਖੜਾ ਡੈਮ ਮੈਨੇਜਮੈਂਟ ਬੋਰਡ (ਬੀਬੀਐਮਬੀ) ਤੋਂ ਪਾਣੀ ਲੈਣ ਲਈ ਹਿਮਾਚਲ ਪ੍ਰਦੇਸ਼ ਲਈ ਐਨਓਸੀ ਦੀ ਸ਼ਰਤ ਨੂੰ ਰੱਦ ਕਰ ਦਿੱਤਾ ਹੈ। ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਇਸ ‘ਤੇ ਇਤਰਾਜ਼ ਜਤਾਇਆ ਹੈ। ਐਨਓਸੀ ਦੀ ਛੋਟ ਮਿਲਣ ਤੋਂ ਬਾਅਦ, ਹਿਮਾਚਲ ਭਾਨਖੜਾ ਡੈਮ, ਬਿਆਸ ਸਤਲੁਜ ਲਿੰਕ

Read More
Punjab

ਵਾਟਰ ਸੈੱਸ ਮਾਮਲੇ ‘ਚ ਹਿਮਾਚਲ ਦੇ CM ਸੁੱਖੂ ਨੇ ਕੱਢੇ ਭਰਮ ਭੁਲੇਖ, CM ਮਾਨ ਦੀ ਰਿਹਾਇਸ਼ ‘ਤੇ ਬਣੀ ਇਹ ਸਹਿਮਤੀ..

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਵਾਟਰ ਸੈੱਸ ਸਿਰਫ਼ ਉਨ੍ਹਾਂ ਦੇ ਆਪਣੇ ਸੂਬੇ ਦੇ ਪਣ-ਬਿਜਲੀ ਪਲਾਂਟਾਂ 'ਤੇ ਲਗਾਇਆ ਜਾਵੇਗਾ।

Read More
India Punjab

ਭੂਚਾਲ: ਦਿੱਲੀ-ਐਨਸੀਆਰ, ਪੰਜਾਬ, ਹਿਮਾਚਲ ਵਿੱਚ ਭੂਚਾਲ ਦੇ ਤੇਜ਼ ਝਟਕੇ, ਘਰਾਂ ਤੋਂ ਬਾਹਰ ਨਿਕਲੇ ਲੋਕ..

ਭੂਚਾਲ ਦੇ ਝਟਕਿਆਂ ਤੋਂ ਬਾਅਦ ਦਿੱਲੀ-ਐਨਸੀਆਰ, ਚੰਡੀਗੜ੍ਹ ਅਤੇ ਪੰਜਾਬ ਭਰ ਦੇ ਕਸਬਿਆਂ ਦੇ ਲੋਕ ਇਮਾਰਤਾਂ ਤੋਂ ਬਾਹਰ ਨਿਕਲ ਆਏ।

Read More