ਬਾਗ਼ੀ ਬੀਬੀ ਜਗੀਰ ਕੌਰ ਖਿਲਾਫ਼ ਐਕਸ਼ਨ ਦੀ ਤਿਆਰੀ ! ਨਵੇਂ SGPC ਦਾ ਨਾਂ ਵੀ ਤੈਅ ?
ਸੁਖਬੀਰ ਬਾਦਲ ਨੇ ਪਾਰਟੀ ਵਰਕਰਾਂ ਨਾਲ ਮੀਟਿੰਗ ਤੋਂ ਬਾਅਦ ਨਵੇਂ sgpc ਦੇ ਪ੍ਰਧਾਨ ਲਈ ਰਾਏ ਮੰਗੀ
ਸੁਖਬੀਰ ਬਾਦਲ ਨੇ ਪਾਰਟੀ ਵਰਕਰਾਂ ਨਾਲ ਮੀਟਿੰਗ ਤੋਂ ਬਾਅਦ ਨਵੇਂ sgpc ਦੇ ਪ੍ਰਧਾਨ ਲਈ ਰਾਏ ਮੰਗੀ
ਬੀਬੀ ਜਗੀਰ ਕੌਰ ਨੇ 9 ਨਵੰਬਰ ਨੂੰ ਅਜ਼ਾਦ ਉਮੀਦਵਾਰ ਵੱਜੋ SGPC ਦੀ ਚੋਣ ਲੜਨ ਦਾ ਐਲਾਨ ਕੀਤਾ ਸੀ
ਪੰਜਾਬ ਸਰਕਾਰ ਹਰਿਆਣਾ ਗੁਰਦੁਆਰ ਪ੍ਰਬੰਧਕ ਕਮੇਟੀ ਲਈ ਸੋਧ ਬਿੱਲ ਲੈਕੇ ਆਵੇਗੀ ।