SGPC ਚੋਣਾਂ ਤੋਂ ਪਹਿਲਾਂ ਸਾਰੇ ਕਰਦੇ ਸੀ ਫੋਨ , ਧਾਮੀ ਨੇ ਖੋਲੇ ਪਾਜ
ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਉੱਤੇ ਪਾਏ ਗਏ ਮਤੇ ਬਾਰੇ ਬੋਲਦਿਆਂ ਕਿਹਾ ਕਿ 1 ਦਸੰਬਰ ਤੋਂ ਅਸੀਂ ਇੱਕ ਫਾਰਮ ਪ੍ਰਿੰਟ ਕਰਵਾ ਕੇ ਘਰ ਘਰ ਤੱਕ ਪਹੁੰਚਾਵਾਂਗੇ ਅਤੇ ਬਾਅਦ ਵਿੱਚ ਇਨ੍ਹਾਂ ਸਾਰਿਆਂ ਦਾ ਇੱਕ ਮੈਮਰੈਂਡਮ ਪੰਜਾਬ ਦੇ ਰਾਜਪਾਲ ਨੂੰ ਸੌਂਪਿਆ ਜਾਵੇਗਾ।