India

ਅਮੀਰਾਂ ਦੀ ਸੂਚੀ ‘ਚ 26ਵੇਂ ਨੰਬਰ ‘ਤੇ ਪਹੁੰਚਿਆ ਇਹ ਭਾਰਤੀ ਅਰਬਪਤੀ,ਹੁਣ ਅਪਨਾ ਰਿਹਾ ਹੈ ਆਹ ਰਣਨੀਤੀ

ਮੁੰਬਈ : ਪਿਛਲੇ ਮਹੀਨੇ ਅਮਰੀਕੀ ਜਾਂਚ ਕੰਪਨੀ ਹਿੰਡਨਬਰਗ ਦੀ ਰਿਪੋਰਟ ਆਉਣ ਤੋਂ ਬਾਅਦ ਅਡਾਨੀ ਕੰਪਨੀ ਦੇ ਸ਼ੇਅਰਾਂ ਦੀ ਕੀਮਤ ਵਿੱਚ ਚੱਲ ਰਹੀ ਮੰਦੀ ਹਾਲੇ ਤੱਕ ਲਗਾਤਾਰ ਜਾਰੀ ਹੈ। ਅੱਜ ਵੀ ਸ਼ੇਅਰ ਬਾਜ਼ਾਰ ‘ਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸੈਂਸੈਕਸ ਲਗਭਗ 450 ਅੰਕਾਂ ਦੀ ਗਿਰਾਵਟ ਤੋਂ ਬਾਅਦ 60,200 ਦੇ ਨੇੜੇ ਕਾਰੋਬਾਰ ਕਰ ਰਿਹਾ ਹੈ।

Read More
Others

ਇੱਕ ਐਂਬੂਲੈਂਸ ਚਲਾਉਣ ਵਾਲੇ ਨੇ ‘ਅਡਾਨੀ’ ਦੇ ਨੂੰ ‘ਹਿਲਾ’ ਦਿੱਤਾ !

ਹਿੰਡਨਬਰਗ ਦੀ ਰਿਪੋਰਟ ਵਿੱਚ ਤਿੰਨ ਵੇੱਡੇ ਖੁਲਾਸੇ

Read More
India

Gautam Adani ਹੁਣ ਦੁਨੀਆ ਦੇ 20 ਸਭ ਤੋਂ ਅਮੀਰ ਲੋਕਾਂ ਦੀ ਸੂਚੀ ‘ਚੋਂ ਵੀ ਹੋਏ ਬਾਹਰ

Gautam Adani News-ਕਦੇ ਪਹਿਲੇ ਨੰਬਰ 'ਤੇ ਰਹੀ ਅਡਾਨੀ ਦੀ ਸੰਪਤੀ ਹੁਣ ਲਗਾਤਾਰ ਡਿੱਗ ਰਹੀ ਹੈ ਅਤੇ ਹਾਲਤ ਇਹ ਹੈ ਕਿ ਇਸ ਵੇਲੇ ਕੁੱਲ ਜਾਇਦਾਦ $ 62 ਬਿਲੀਅਨ ਵੀ ਨਹੀਂ ਹੈ।

Read More
India

ਅਡਾਨੀ ਨੂੰ ਪਿੱਛੇ ਛੱਡ ਅੰਬਾਨੀ ਬਣੇ ਭਾਰਤ ਦੇ ਸਭ ਤੋਂ ਅਮੀਰ ਆਦਮੀ

ਰਿਲਾਇੰਸ ਕੰਪਨੀ ਦੇ ਮਾਲਿਕ ਮੁਕੇਸ਼ ਅੰਬਾਨੀ ਇੱਕ ਵਾਰ ਫਿਰ ਦੇਸ਼ ਦੇ ਸਭ ਤੋਂ ਅਮੀਰ ਸ਼ਖਸ ਬਣ ਗਏ ਹਨ। ਉਨ੍ਹਾਂ ਨੇ ਅਡਾਨੀ ਗਰੁੱਪ ਦੇ ਮਾਲਿਕ ਗੌਤਮ ਅਡਾਨੀ ਨੂੰ ਸਭ ਤੋਂ ਜ਼ਿਆਦਾ ਨੈੱਟਵਰਥ ਦੇ ਮਾਮਲੇ ਵਿੱਚ ਪਿੱਛੇ ਛੱਡ ਦਿੱਤਾ ਹੈ।

Read More
India International

ਗੌਤਮ ਅਡਾਨੀ ਨੂੰ ਵੱਡਾ ਝਟਕਾ, ਚੋਟੀ ਦੇ 10 ਅਰਬਪਤੀਆਂ ਦੀ ਸੂਚੀ ‘ਚੋਂ ਬਾਹਰ, ਇਕ ਮਹੀਨੇ ‘ਚ 36.1 ਅਰਬ ਡਾਲਰ ਦਾ ਘਾਟਾ…

ਬਲੂਮਬਰਗ ਬਿਲੀਨੇਅਰ ਇੰਡੈਕਸ(Bloomberg Billionaires Index) ਦੇ ਸਿਖਰਲੇ 10 ਅਰਬਪਤੀਆਂ ਦੀ ਸੂਚੀ ਵਿੱਚ ਗੌਤਮ ਅਡਾਨੀ(Gautam Adani) ਚੌਥੇ ਤੋਂ 11ਵੇਂ ਸਥਾਨ 'ਤੇ ਹੈ। ਇਸ ਸਾਲ ਅਡਾਨੀ ਦੀ ਜਾਇਦਾਦ 36.1 ਅਰਬ ਡਾਲਰ ਘਟ ਕੇ 84.21 ਅਰਬ ਡਾਲਰ ਰਹਿ ਗਈ ਹੈ।

Read More
India

NDTV ਤੇ ਅਡਾਨੀ ਦਾ ਸਿੱਧਾ ਕਬਜ਼ਾ , ਰਾਧਿਕਾ ਤੇ ਪ੍ਰਣਬ ਰੋਇ ਨੇ ਦਿੱਤੇ ਅਸਤੀਫ਼ੇ

ਨਵੀਂ ਦਿੱਲੀ ਟੈਲੀਵਿਜ਼ਨ ਲਿਮਟਿਡ (NDTV) ਦੇ ਸੰਸਥਾਪਕ ਪ੍ਰਣਯ ਰਾਏ ਅਤੇ ਰਾਧਿਕਾ ਰਾਏ ਨੇ ਤੁਰੰਤ ਪ੍ਰਭਾਵ ਨਾਲ ਪ੍ਰਮੋਟਰ ਗਰੁੱਪ ਵਾਹਨ (RRPRH) ਦੇ ਡਾਇਰੈਕਟਰਾਂ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।

Read More
India Khaas Lekh

COVID-19: ਸਿਰਫ਼ 4 ਮਹੀਨਿਆਂ ’ਚ ਭਾਰਤੀ ਅਰਬਪਤੀਆਂ ਦੀ ਜਾਇਦਾਦ 3 ਗੁਣਾ ਵਧੀ, ਅੰਬਾਨੀ ਨੇ ਹਰ ਘੰਟੇ ਕਮਾਏ 90 ਕਰੋੜ, ਦੌਲਤ ’ਚ 73% ਵਾਧਾ

‘ਦ ਖ਼ਾਲਸ ਬਿਊਰੋ: ਕੋਰੋਨਾ ਵਾਇਰਸ ਦੀ ਵਜ੍ਹਾ ਕਰਕੇ ਦੇਸ਼ ਵਿਆਪੀ ਤਾਲਾਬੰਦੀ ਦੇ ਬਾਵਜੂਦ ਭਾਰਤ ਦੇ ਅਰਬਪਤੀਆਂ ਦੀ ਜਾਇਦਾਦ ਵਿੱਚ 3 ਗੁਣਾ ਤੋਂ ਵੀ ਜ਼ਿਆਦਾ ਵਾਧਾ ਦਰਜ ਕੀਤਾ ਗਿਆ ਹੈ। ਮਹਾਂਮਾਰੀ ਕਰਕੇ ਵਿਸ਼ਵਵਿਆਪੀ ਆਰਥਿਕ ਗਿਰਾਵਟ ਦੇ ਪ੍ਰਭਾਵ ਨੂੰ ਦਰਕਿਨਾਰ ਕਰਦਿਆਂ ਲਾਕਡਾਊਨ ਦੇ ਪਹਿਲੇ ਚਾਰ ਮਹੀਨਿਆਂ ਦੌਰਾਨ, ਯਾਨੀ ਅਪ੍ਰੈਲ ਤੋਂ ਜੁਲਾਈ ਦਰਮਿਆਨ ਭਾਰਤੀ ਅਰਬਪਤੀਆਂ ਦੀ ਜਾਇਦਾਦ 3

Read More