ਭੂਚਾਲ ਦੇ ਝਟਕਿਆਂ ਨਾਲ ਕੰਬਿਆ ਨਿਊਜੀਲੈਂਡ,ਪਹਿਲਾਂ ਹੀ ਝੱਲ ਰਿਹਾ ਹੈ ਹੱੜ੍ਹਾਂ ਦੀ ਮਾਰ
ਨਿਊਜ਼ੀਲੈਂਡ : ਹੜ੍ਹਾਂ ਦੀ ਮਾਰ ਕਾਰਨ ਤਬਾਹੀ ਝੱਲ ਰਹੇ ਦੇਸ਼ ਨਿਊਜ਼ੀਲੈਂਡ ਨੂੰ ਅੱਜ ਭੂਚਾਲ ਦੇ ਝਟਕਿਆਂ ਨੇ ਹਿਲਾ ਦਿੱਤਾ।ਨਿਊਜ਼ੀਲੈਂਡ ‘ਚ ਅੱਜ 6.1 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਆਇਆ ਹੈ। ਸਥਾਨਕ ਸਮੇਂ ਅਨੁਸਾਰ ਸ਼ਾਮ 7 ਵਜੇ ਦੇ ਕਰੀਬ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ,ਜਿਹਨਾਂ ਦੀ ਤੀਬਰਤਾ ਰੈਕਟਰ ਸਕੇਲ ‘ਤੇ 6.1 ਰੈਕਟਰ ਮਾਪੀ ਗਈ। ਯੂਰਪੀਅਨ-ਮੈਡੀਟੇਰੀਅਨ ਸਿਸਮੋਲੋਜੀਕਲ ਸੈਂਟਰ (EMSC)