ਮਜੀਠੀਆ ਮਾਮਲੇ ’ਚ ਨਵਾਂ ਖ਼ੁਲਾਸਾ! ਮੋਬਾਈਲ ’ਚੋਂ ਮਿਲੀ ਖੰਨਾ ਦੇ ਬੰਦੇ ਦੀ ਸਿੰਮ, ਗ੍ਰਿਫ਼ਤਾਰੀ ਤੋਂ ਬਾਅਦ ਕੈਨੇਡਾ ਫ਼ਰਾਰ
ਬਿਊਰੋ ਰਿਪੋਰਟ: ਸਾਬਕਾ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਸਬੰਧੀ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਨਵੇਂ ਤੱਥ ਸਾਹਮਣੇ ਆਏ ਹਨ। ਮਜੀਠੀਆ ਤੋਂ ਬਰਾਮਦ ਕੀਤੇ ਗਏ ਮੋਬਾਈਲ ਵਿੱਚੋਂ ਇੱਕ ਜਸਮੀਤ ਸਿੰਘ ਦੇ ਨਾਮ ’ਤੇ ਸਿਮ ਮਿਲੀ ਹੈ ਜੋ ਖੰਨਾ ਦਾ ਰਹਿਣ ਵਾਲਾ ਹੈ। ਹਾਸਲ ਜਾਣਕਾਰੀ ਮੁਤਾਬਕ ਇਹ ਸਿਮ ਜਸਮੀਤ ਸਿੰਘ ਨੇ 2021 ਵਿੱਚ ਖ਼ਰੀਦੀ ਸੀ। ਉਹ ਉਸ