India Khaas Lekh Khalas Tv Special Video

ਸੋਨਾ 2 ਲੱਖ ਨੂੰ ਤੋਲਾ ਹੋਣ ਵਾਲਾ ਹੈ, ਕੀ ਹੁਣ ਖਰੀਦਣ ਦਾ ਸਹੀ ਸਮਾਂ ਹੈ?

ਸੋਨਾ 2026 ਦੇ ਅੰਤ ਤੱਕ 2 ਲੱਖ ਰੁਪਏ ਪ੍ਰਤੀ 10 ਗ੍ਰਾਮ ਪਾਰ ਕਰ ਸਕਦਾ ਹੈ ਜਾਂ ਨਹੀਂ, ਅਤੇ ਕੀ ਇਸ ਵਿੱਚ ਨਿਵੇਸ਼ ਕਰਨ ਦਾ ਸਹੀ ਸਮਾਂ ਆ ਗਿਆ ਹੈ। ਅਗਸਤ ਮਹੀਨੇ ਦੇ ਪਹਿਲੇ 15 ਦਿਨਾਂ ਵਿੱਚ ਸੋਨੇ ਨੇ ਲਗਭਗ 12 ਹਜ਼ਾਰ ਰੁਪਏ ਦੀ ਤੇਜ਼ੀ ਵਿਖਾਈ ਹੈ, ਜਿਸ ਤੋਂ ਬਾਅਦ ਇਹ ਅਟਕਣ ਲੱਗੀਆਂ ਹਨ। ਇਸ ਤੋਂ

Read More
International

ਵੇਨੇਜ਼ੁਏਲਾ ਦੀ ਮਦਦ ਲਈ ਅੱਗੇ ਆਏ ਟਰੰਪ

ਵੇਨੇਜ਼ੁਏਲਾ ਵਿੱਚ ਬੁੱਧਵਾਰ ਦੁਪਹਿਰ ਦੋ ਭਿਆਨਕ ਭੂਚਾਲ ਆਏ ਹਨ। ਪਹਿਲਾ ਭੂਚਾਲ 7.1 ਤੀਬਰਤਾ ਦਾ ਸੀ, ਜਿਸ ਦਾ ਕੇਂਦਰ ਰਾਜਧਾਨੀ ਕਰਾਕਸ ਤੋਂ ਲਗਭਗ 160 ਕਿਲੋਮੀਟਰ ਪੱਛਮ ਵਿੱਚ ਅਤੇ ਡੂੰਘਾਈ 13 ਕਿਲੋਮੀਟਰ ਸੀ। ਇਸ ਤੋਂ ਕੁਝ ਮਿੰਟ ਬਾਅਦ 7.5 ਤੀਬਰਤਾ ਦਾ ਦੂਜਾ ਭੂਚਾਲ ਆਇਆ, ਜਿਸ ਦਾ ਕੇਂਦਰ ਮੋਰੋਨ ਸ਼ਹਿਰ ਦੇ ਦੱਖਣ-ਪੱਛਮ ਵਿੱਚ ਅਤੇ ਡੂੰਘਾਈ 10 ਕਿਲੋਮੀਟਰ ਸੀ।

Read More
International

ਟਰੰਪ ਨੇ ਇਰਾਨ ਦੀ ਜੰਗ ਰੋਕਣ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ, ਕਿਹਾ ‘ਮੈਨੂੰ ਪ੍ਰਸਤਾਵ ਪਸੰਦ ਨਹੀਂ ਆਇਆ”

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਦੇ ਪ੍ਰਸਤਾਵ ਨੂੰ, ਜੋ ਯੁੱਧ ਖਤਮ ਕਰਨ ਦੇ ਉਦੇਸ਼ ਨਾਲ ਭੇਜਿਆ ਗਿਆ ਸੀ, “ਪੂਰੀ ਤਰ੍ਹਾਂ ਅਸਵੀਕਾਰਨਯੋਗ” ਦੱਸਿਆ ਹੈ। ਟਰੰਪ ਨੇ ਟਰੂਥਸੋਸ਼ਲ ‘ਤੇ ਲਿਖਿਆ, “ਮੈਂ ਇਰਾਨੀ ਪ੍ਰਤੀਨਿਧੀਆਂ ਦਾ ਜਵਾਬ ਪੜ੍ਹਿਆ। ਮੈਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਆਇਆ। ਮੈਂ ਇਸਨੂੰ ਸਵੀਕਾਰ ਨਹੀਂ ਕਰ ਸਕਦਾ।” ਪਹਿਲਾਂ, ਟਰੰਪ ਨੇ ਇਰਾਨ ‘ਤੇ ਖੇਡ ਖੇਡਣ

Read More
International

ਯੂਕਰੇਨ-ਰੂਸ ਜੰਗ ਵਿਚ ਵੱਡੀ ਖਬਰ: ਟਰੰਪ ਵੱਲੋਂ ਤਿੰਨ ਦਿਨਾਂ ਜੰਗਬੰਦੀ ਦਾ ਐਲਾਨ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਅਤੇ ਯੂਕਰੇਨ ਵਿਚਕਾਰ ਤਿੰਨ ਦਿਨਾਂ ਦੀ ਜੰਗਬੰਦੀ ਦਾ ਐਲਾਨ ਕੀਤਾ ਹੈ। ਇਹ ਜੰਗਬੰਦੀ 9 ਮਈ ਤੋਂ 11 ਮਈ 2026 ਤੱਕ ਰਹੇਗੀ। ਇਸ ਦੌਰਾਨ ਦੋਵੇਂ ਦੇਸ਼ਾਂ ਵਿਚਾਲੇ ਸਾਰੀਆਂ ਲੜਾਈ ਗਤੀਵਿਧੀਆਂ (ਕਿਨੈਟਿਕ ਐਕਟੀਵਿਟੀ) ਰੋਕੀਆਂ ਜਾਣਗੀਆਂ ਅਤੇ ਹਰ ਇੱਕ ਦੇਸ਼ ਤੋਂ 1,000-1,000 ਕੈਦੀਆਂ (ਯਾਨੀ ਕੁੱਲ 2,000) ਦਾ ਆਦਾਨ-ਪ੍ਰਦਾਨ ਕੀਤਾ ਜਾਵੇਗਾ। ਟਰੰਪ ਨੇ

Read More
International

ਅਮਰੀਕਾ-ਇਰਾਨ ਜੰਗ ਨੂੰ ਲੈ ਕੇ ਵੱਡੀ ਖ਼ਬਰ, ਅਮਰੀਕਾ ਨੇ ਇਰਾਨ ’ਤੇ ਕੀਤੀ ਬੰਬਾਰੀ

ਅਮਰੀਕਾ ਤੇ ਇਰਾਨ ਜੰਗ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਅਮਰੀਕੀ ਫੌਜ ਨੇ ਇਰਾਨੀ ਤੇਲ ਟੈਂਕਰਾਂ ਉੱਤੇ ਫਿਰ ਤੋਂ ਹਮਲਾ ਕੀਤਾ ਹੈ। ਇਰਾਨ ਨੇ ਇਸ ਨੂੰ ਜੰਗਬੰਦੀ ਦੌਰਾਨ ਕੀਤੀ ਗਈ ਕਾਰਵਾਈ ਦੱਸਿਆ ਹੈ ਅਤੇ ਸਖ਼ਤ ਜਵਾਬ ਦੀ ਚੇਤਾਵਨੀ ਦਿੱਤੀ ਹੈ। ਇਰਾਨੀ ਸਰਕਾਰੀ ਮੀਡੀਆ ਪ੍ਰੈੱਸ ਟੀਵੀ ਅਨੁਸਾਰ, ਅਮਰੀਕੀ ਫੌਜ ਨੇ ਓਮਾਨ ਦੀ ਖਾੜੀ ਵਿੱਚ

Read More
International

ਅਮਰੀਕਾ ਨੇ ਜੰਗਬੰਦੀ ਵਧਾਉਣ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਨੇ ਈਰਾਨ ਨਾਲ ਚੱਲ ਰਹੀ ਜੰਗਬੰਦੀ ਨੂੰ ਪਾਕਿਸਤਾਨ ਦੀ ਬੇਨਤੀ ‘ਤੇ ਵਧਾ ਦਿੱਤਾ ਹੈ। ਹਾਲਾਂਕਿ ਟਰੰਪ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਇਹ ਜੰਗਬੰਦੀ ਕਿੰਨੇ ਸਮੇਂ ਲਈ ਵਧਾਈ ਗਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹਮਲੇ ਤਤਕਾਲ ਰੋਕ ਦਿੱਤੇ ਗਏ ਹਨ ਪਰ ਈਰਾਨ ਉੱਤੇ

Read More
International

ਕਿਹੜੇ-ਕਿਹੜੇ ਮੁਲਕ ਨੇ ਕੀਤਾ ਜੰਗ ਰੁਕਣ ਦਾ ਸਵਾਗਤ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਈਰਾਨ ਉੱਤੇ ਸੰਭਾਵੀ ਹਮਲਿਆਂ ਅਤੇ ਬੰਬਾਰੀ ਨੂੰ ਦੋ ਹਫ਼ਤਿਆਂ ਲਈ ਰੋਕਣ ਦਾ ਫੈਸਲਾ ਲਿਆ ਹੈ। ਇਹ ਇੱਕ ਦੋ-ਪੱਖੀ ਜੰਗਬੰਦੀ (double-sided ceasefire) ਹੈ, ਜਿਸ ਤਹਿਤ ਨਾ ਤਾਂ ਅਮਰੀਕਾ ਅਤੇ ਨਾ ਹੀ ਈਰਾਨ ਇਸ ਮਿਆਦ ਦੌਰਾਨ ਕੋਈ ਹਮਲਾਵਰ ਕਾਰਵਾਈ ਕਰਨਗੇ। ਇਸ ਸਮਝੌਤੇ ਦੀ ਇੱਕ ਮਹੱਤਵਪੂਰਨ

Read More