International

ਈਰਾਨ ਨੇ ਆਪਣੇ 45 ਹਜ਼ਾਰ ਲੋਕਾਂ ਨੂੰ ਮੁਕਾਇਆ – ਟਰੰਪ ਦਾ ਦਾਅਵਾ

ਈਰਾਨ-ਅਮਰੀਕਾ-ਇਜ਼ਰਾਈਲ ਯੁੱਧ ਅੱਜ ਆਪਣੇ 34ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਹੈ। ਇਸ ਯੁੱਧ ਨੇ ਪੂਰੀ ਦੁਨੀਆਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ, ਖਾਸ ਕਰਕੇ ਤੇਲ ਦੀਆਂ ਕੀਮਤਾਂ ਅਤੇ ਆਰਥਿਕ ਅਸਥਿਰਤਾ ਕਾਰਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਸਵੇਰੇ ਰਾਸ਼ਟਰ ਨੂੰ ਸੰਬੋਧਨ ਕੀਤਾ ਅਤੇ ਇਸ ਵਿੱਚ ਯੁੱਧ ਦੀ ਸਥਿਤੀ ਬਾਰੇ ਵਿਸਥਾਰ ਨਾਲ ਗੱਲ ਕੀਤੀ। ਟਰੰਪ ਨੇ

Read More
International

ਈਰਾਨ-ਅਮਰੀਕਾ-ਇਜ਼ਰਾਈਲ ਯੁੱਧ ਅੱਜ 34ਵੇਂ ਦਿਨ ‘ਚ ਦਾਖਲ

ਈਰਾਨ-ਅਮਰੀਕਾ-ਇਜ਼ਰਾਈਲ ਯੁੱਧ ਅੱਜ ਆਪਣੇ 34ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਹੈ। ਇਸ ਯੁੱਧ ਨੇ ਪੂਰੀ ਦੁਨੀਆਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ, ਖਾਸ ਕਰਕੇ ਤੇਲ ਦੀਆਂ ਕੀਮਤਾਂ ਅਤੇ ਆਰਥਿਕ ਅਸਥਿਰਤਾ ਕਾਰਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਸਵੇਰੇ ਰਾਸ਼ਟਰ ਨੂੰ ਸੰਬੋਧਨ ਕੀਤਾ ਅਤੇ ਇਸ ਵਿੱਚ ਯੁੱਧ ਦੀ ਸਥਿਤੀ ਬਾਰੇ ਵਿਸਥਾਰ ਨਾਲ ਗੱਲ ਕੀਤੀ। ਅਮਰੀਕਾ ਈਰਾਨ

Read More
International

2-3 ਹਫ਼ਤਿਆਂ ਵਿੱਚ ਖਤਮ ਹੋ ਸਕਦੀ ਹੈ ਜੰਗ – ਟਰੰਪ

ਈਰਾਨ-ਅਮਰੀਕਾ-ਇਜ਼ਰਾਈਲ ਯੁੱਧ ਆਪਣੇ ਦੂਜੇ ਮਹੀਨੇ ਵਿੱਚ ਦਾਖਲ ਹੋ ਚੁੱਕਾ ਹੈ। ਇਸ ਦੌਰਾਨ ਤਿੰਨਾਂ ਧੜਿਆਂ ਵੱਲੋਂ ਇੱਕ ਦੂਜੇ ਉੱਤੇ ਲਗਾਤਾਰ ਹਮਲੇ ਜਾਰੀ ਹਨ, ਜਿਸ ਵਿੱਚ ਕਈ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਹਨ ਅਤੇ ਵੱਡਾ ਨੁਕਸਾਨ ਹੋਇਆ ਹੈ। ਇਸ ਯੁੱਧ ਨੇ ਮੱਧ ਪੂਰਬ ਦੀ ਸਥਿਤੀ ਨੂੰ ਬਹੁਤ ਤਣਾਅਪੂਰਨ ਬਣਾ ਦਿੱਤਾ ਹੈ ਅਤੇ ਵਿਸ਼ਵ ਪੱਧਰ ‘ਤੇ ਤੇਲ ਦੀਆਂ

Read More
International

ਈਰਾਨ, ਅਮਰੀਕਾ ਤੇ ਇਜਰਾਇਲ ਯੁੱਧ ਦੂਸਰੇ ਮਹੀਨੇ ‘ਚ ਸ਼ਾਮਲ, ਈਰਾਨ ‘ਚ ਹਥਿਆਰਾਂ ਦੇ ਡਿਪੂ ‘ਤੇ ਅਮਰੀਕਾ ਦਾ ਹਵਾਈ ਹਮਲਾ

ਈਰਾਨ-ਅਮਰੀਕਾ-ਇਜ਼ਰਾਈਲ ਯੁੱਧ ਆਪਣੇ ਦੂਜੇ ਮਹੀਨੇ ਵਿੱਚ ਦਾਖਲ ਹੋ ਗਿਆ ਹੈ। ਇਸ ਦੌਰਾਨ ਤਿੰਨਾਂ ਧੜਿਆਂ ਵੱਲੋਂ ਇੱਕ ਦੂਜੇ ਉੱਤੇ ਲਗਾਤਾਰ ਹਮਲੇ ਜਾਰੀ ਹਨ ਅਤੇ ਇਨ੍ਹਾਂ ਵਿਚ ਕਈ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਹਨ। ਟਰੰਪ ਹੋਰਮੁਜ਼ ਨੂੰ ਖੋਲ੍ਹੇ ਬਿਨਾਂ ਜੰਗ ਖਤਮ ਕਰਨ ਲਈ ਤਿਆਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਸਹਿਯੋਗੀਆਂ ਨੂੰ ਦੱਸਿਆ ਹੈ ਕਿ ਉਹ ਈਰਾਨ

Read More
International

ਦੁਨੀਆਂ ਭਰ ਦੇ ਅਮੀਰਜ਼ਾਦੇ ਜਾਣਗੇ ਅਮਰੀਕਾ ! ਟ੍ਰੰਪ ਨੇ ਦਿੱਤਾ ਖਾਸ ਸੱਦਾ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਅਧਿਕਾਰਤ ਤੌਰ ’ਤੇ “ਟਰੰਪ ਗੋਲਡ ਕਾਰਡ ਵੀਜ਼ਾ” ਪ੍ਰੋਗਰਾਮ ਸ਼ੁਰੂ ਕਰ ਦਿੱਤਾ। ਇਹ ਅਮਰੀਕਾ ਦਾ ਸਭ ਤੋਂ ਮਹਿੰਗਾ ਤੇ ਸਭ ਤੋਂ ਤੇਜ਼ ਵੀਜ਼ਾ ਮੰਨਿਆ ਜਾ ਰਿਹਾ ਹੈ, ਜਿਸ ਰਾਹੀਂ ਸਿੱਧਾ ਗਰੀਨ ਕਾਰਡ ਵਰਗਾ ਦਰਜਾ ਤੇ ਕੁਝ ਸਾਲਾਂ ਬਾਅਦ ਨਾਗਰਿਕਤਾ ਦਾ ਰਸਤਾ ਖੁੱਲ੍ਹਦਾ ਹੈ। ਲਾਂਚ ਹੋਣ ਤੋਂ ਪਹਿਲਾਂ

Read More
India International

ਅਮਰੀਕਾ ਦੇ ਸਕਦਾ ਹੈ ਭਾਰਤੀ ਕਿਸਾਨਾਂ ਨੂੰ ਝਟਕਾ, ਟਰੰਪ ਨੇ ਭਾਰਤੀ ਚੌਲਾਂ ‘ਤੇ ਟੈਰਿਫ਼ ਲਗਾਉਣ ਦੀ ਕਹੀ ਗੱਲ

ਅਮਰੀਰਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ ਵਿਖੇ ਕਿਸਾਨਾਂ ਲਈ ਨਵੀਂ ਵਿੱਤੀ ਸਹਾਇਤਾ ਪੈਕੇਜ ਦਾ ਐਲਾਨ ਕਰਦਿਆਂ ਭਾਰਤ ਤੋਂ ਆਉਣ ਵਾਲੇ ਚੌਲਾਂ ਅਤੇ ਕੈਨੇਡਾ ਤੋਂ ਆਉਣ ਵਾਲੀ ਖਾਦ (ਖਾਸ ਕਰਕੇ ਪੋਟਾਸ਼) ‘ਤੇ ਵਾਧੂ ਟੈਰਿਫ ਲਗਾਉਣ ਦੀ ਸੰਭਾਵਨਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ, ਵੀਅਤਨਾਮ ਅਤੇ ਥਾਈਲੈਂਡ ਵਰਗੇ ਦੇਸ਼ ਅਮਰੀਕਾ ਨੂੰ ਬਹੁਤ ਸਸਤੇ ਦਰਾਂ ‘ਤੇ

Read More
India International

ਹੁਣ ਅਮਰੀਕਾ ਵਿੱਚ ‘ਭਾਰਤੀ’ ਕਹਿਣ ਦੀ ਇਜਾਜ਼ਤ ਨਹੀਂ, ਡੋਨਾਲਡ ਟਰੰਪ ਨੇ ਇਹ ਕਿਉਂ ਕਹੀ ਇਹ ਗੱਲ ?

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਪੱਤਰਕਾਰੀ ਗੱਲਬਾਤ ਦੌਰਾਨ ਮੂਲ ਅਮਰੀਕੀਆਂ (Native Americans) ਲਈ “ਭਾਰਤੀ” (Indian) ਸ਼ਬਦ ਦੀ ਵਰਤੋਂ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਹੁਣ ਅਮਰੀਕਾ ਵਿੱਚ ਇਹ ਸ਼ਬਦ ਵਰਤਣਾ ਬੰਦ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ, “ਤੁਸੀਂ ‘ਭਾਰਤੀ’ ਸ਼ਬਦ ਦੀ ਵਰਤੋਂ ਨਹੀਂ ਕਰ ਸਕਦੇ। ਸਿਰਫ਼ ਭਾਰਤੀ ਹੀ ਚਾਹੁੰਦੇ ਹਨ ਕਿ ਤੁਸੀਂ ਇਸਦੀ ਵਰਤੋਂ ਕਰੋ।”

Read More