India Punjab

ਪਹਿਲਵਾਨਾਂ ਦਾ ਧਰਨਾ: ਗ੍ਰਿਫ਼ਤਾਰ ਕੀਤੇ ਕਿਸਾਨ ਆਗੂ, ਵਿਰੋਧ ਵਜੋਂ ਪੰਜਾਬ ਭਰ ‘ਚ ਰੇਲਾਂ ਜਾਮ ਕਰਨ ਦਾ ਐਲਾਨ

ਚੰਡੀਗੜ੍ਹ : ਦਿੱਲੀ ਦੇ ਜੰਤਰ ਮੰਤਰ ਵਿਖੇ ਐਥਲੀਟ ਪਹਿਲਵਾਨਾਂ ਵੱਲੋਂ ਲਗਾਏ ਧਰਨੇ ਨੂੰ ਸਮਰਥਨ ਦੇਣ ਗਏ ਕਿਸਾਨ ਮਜ਼ਦੂਰ ਜਥੇਬੰਦੀ ਦੇ ਵਫਦ ਨੂੰ ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਹੈ।  ਇਸ ਦੇ ਵਿਰੋਧ ਵਜੋਂ ਕੱਲ ਨੂੰ ਜਥੇਬੰਦੀ ਵੱਲੋਂ ਪੰਜਾਬ ਭਰ ਵਿੱਚ ਰੇਲਾਂ ਜਾਮ ਕਰਨ ਦਾ ਐਲਾਨ ਕੀਤਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਦਫਤਰ

Read More
India

ਪੁਲਿਸ ਨੇ ਸਾਬਕਾ ਰਾਜਪਾਲ ਦੇ ਘਰ ਦਿੱਲੀ ‘ਚ ਨਹੀਂ ਹੋਣ ਦਿੱਤਾ ਇਕੱਠ, ਸਾਰੇ ਕੀਤੇ ਨਜ਼ਰਬੰਦ

ਦਿੱਲੀ : ਸਾਬਕਾ ਗਵਰਨਰ ਸਤਿਆਪਾਲ ਮਲਿਕ ਸਮੇਤ ਕਈ ਆਗੂਆਂ ਨੂੰ ਦਿੱਲੀ ਪੁਲਿਸ ਵੱਲੋਂ ਹਿਰਾਸਤ ਵਿੱਚ ਲੈਣ ਦੀ ਗੱਲ ਸਾਹਮਣੇ ਆਈ ਹੈ। ਸਾਬਕਾ ਗਵਰਨਰ ਸਤਿਆਪਾਲ ਮਲਿਕ ਨੇ ਇੱਕ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ ਹੈ । ਮਲਿਕ ਤੋਂ ਇਲਾਵਾ ਕਿਸਾਨ ਆਗੂ ਗੁਰਨਾਮ ਸਿੰਘ ਚੜੁੰਨੀ,ਕਾਂਗਰਸੀ ਆਗੂ ਅਲਕਾ ਲਾਂਬਾ ਤੇ ਆਪ ਦੇ ਰਾਜਸਭਾ ਮੈਂਬਰ ਸੰਜੇ ਸਿੰਘ ਨੇ ਵੀ

Read More
India

ਲੰਡਨ ‘ਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਪ੍ਰਦਰਸ਼ਨ ਕਰਨ ‘ਤੇ ਦਿੱਲੀ ਪੁਲਿਸ ਦੀ ਵੱਡੀ ਕਾਰਵਾਈ

ਦਿੱਲੀ : ਲੰਡਨ ‘ਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਪ੍ਰਦਰਸ਼ਨ ਦੇ ਖਿਲਾਫ ਸ਼ੁੱਕਰਵਾਰ ਨੂੰ ਦਿੱਲੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਸਪੈਸ਼ਲ ਸੈੱਲ ਨੇ ਆਈਪੀਸੀ, ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂਏਪੀਏ) ਅਤੇ ਜਨਤਕ ਸੰਪਤੀ ਨੂੰ ਨੁਕਸਾਨ ਰੋਕੂ ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਭਾਰਤੀ ਨਾਗਰਿਕਤਾ ਵਾਲੇ ਕੁਝ ਲੋਕਾਂ

Read More
India

ਕੇਂਦਰ ਸਰਕਾਰ ਨੇ ਲਿਆ ਦਿੱਲੀ ਮਾਮਲੇ ‘ਚ ਨੋਟਿਸ,ਮੰਗੀ ਸਾਰੀ ਰਿਪੋਰਟ

ਦਿੱਲੀ: ਦਿੱਲੀ ਮਾਮਲੇ ‘ਚ ਆਮ ਲੋਕਾਂ ਦੇ ਸੜ੍ਕਾਂ ‘ਤੇ ਉਤਰਨ ਤੋਂ ਬਾਅਦ ਇਸ ਮਾਮਲੇ ਦਾ ਹੁਣ ਕੇਂਦਰ ਸਰਕਾਰ ਨੇ ਵੀ ਨੋਟਿਸ ਲਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਪੁਲਿਸ ਕਮਿਸ਼ਨਰ ਤੋਂ ਇਸ ਦੀ ਸਾਰੀ ਰਿਪੋਰਟ ਮੰਗੀ ਹੈ। ਇਸ ਲਈ ਸਪੈਸ਼ਲ CP ਸ਼ਾਲਿਨੀ ਸਿੰਘ ਦੀ ਅਗਵਾਈ ‘ਚ ਜਾਂਚ ਟੀਮ ਬਣਾਈ ਗਈ ਹੈ ਤੇ ਜਲਦ

Read More
India

ਦਿੱਲੀ ‘ਚ ਨਕਾਬਪੋਸ਼ਾਂ ਨੇ ਜਿੰਮ ਮਾਲਕ ਨਾਲ ਕੀਤਾ ਇਹ ਕਾਰਾ , ਇਲਾਕੇ ‘ਚ ਡਰ ਦਾ ਮਾਹੌਲ

ਬਾਈਕ 'ਤੇ ਆਏ ਨਕਾਬਪੋਸ਼ ਬਦਮਾਸ਼ਾਂ ਨੇ ਐਨਰਜੀ ਜਿਮ ਦੇ ਮਾਲਕ ਮਹਿੰਦਰ ਅਗਰਵਾਲ (40) ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।

Read More
India International

ਇੰਝ ਹੁੰਦਾ ਸੀ Airport ‘ਚ ਯਾਤਰੀਆਂ ਦਾ ਕੀਮਤੀ ਸਮਾਨ ਚੋਰੀ,ਲੜੀ ਬਣਾ ਕੇ ਵੇਚਦੇ ਸੀ ਅੱਗੇ ਤੋਂ ਅੱਗੇ,ਪੁਲਿਸ ਨੇ ਖੋਲੇ ਭੇਦ

ਦਿੱਲੀ : ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਯਾਤਰੀਆਂ ਦੇ ਸਾਮਾਨ ਨਾਲ ਛੇੜਛਾੜ ਕਰਕੇ ਉਹਨਾਂ ਦੇ ਸਾਮਾਨ ਦੀ ਹੇਰਾਫੇਰੀ ਕਰਨ ਵਾਲੇ ਇੱਕ ਗਿਰੋਹ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਏਅਰਪੋਰਟ ਦੇ ਕਾਰਗੋ ਖੇਤਰ ਵਿੱਚ ਚੋਰੀ ਦੇ ਰੈਕੇਟ ਦਾ ਪਰਦਾਫਾਸ਼ ਹੁੰਦੇ ਹੀ ਇੱਕ ਸੀਆਈਐਸਐਫ ਅਧਿਕਾਰੀ ਸਮੇਤ ਚਾਰ ਮੁਲਜ਼ਮ ਵੀ ਗ੍ਰਿਫ਼ਤਾਰ ਹੋਏ ਹਨ। ਇਹਨਾਂ

Read More
India Punjab

Sidhu Moosewala case : ਦਿੱਲੀ ਪੁਲਿਸ ਦੇ 12 ਅਧਿਕਾਰੀਆਂ ਦੀ ਸੁਰੱਖਿਆ ਵਧਾਈ, ਜਾਣੋ ਪੂਰਾ ਮਾਮਲਾ

ਨਵੀਂ ਦਿੱਲੀ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ(Sidhu Moosewala murder case) ਨੂੰ ਸੁਲਝਾਉਣ ਵਿੱਚ ਲੱਗੇ ਦਿੱਲੀ ਪੁਲਿਸ(Delhi Police) ਦੇ ਅਧਿਕਾਰੀਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਵਿੱਚ ਸਪੈਸ਼ਲ ਸੈੱਲ ਦੇ 12 ਅਧਿਕਾਰੀ ਸ਼ਾਮਲ ਹਨ। ਸਪੈਸ਼ਲ ਸੀਪੀ ਐਚਜੀਐਸ ਧਾਲੀਵਾਲ, ਡੀਸੀਪੀ ਸਪੈਸ਼ਲ ਸੈੱਲ ਮਨੀਸ਼ੀ ਚੰਦਰਾ, ਡੀਸੀਪੀ ਰਾਜੀਵ ਰੰਜਨ ਲਈ ਵਾਈ-ਸ਼੍ਰੇਣੀ ਦੀ ਸੁਰੱਖਿਆ ਨੂੰ ਮਨਜ਼ੂਰੀ ਦਿੱਤੀ ਗਈ

Read More
India

ਗਰਲਫ੍ਰੈਂਡ ਦੇ ਆਸ਼ਕ ਨਾਲ ASI ਦਾ ਕਾਰਾ, ਫਿਲਮੀ ਸਟੋਰੀ ਨਾਲ ਪੁਲਿਸ ਵੀ ਹੋਈ ਹੈਰਾਨ..

ਏ.ਐਸ.ਆਈ. ਨੇ ਪਹਿਲਾਂ ਆਪਣੀ ਪ੍ਰੇਮਿਕਾ ਦੇ ਪ੍ਰੇਮੀ ਦਾ ਕਤਲ ਕਰ ਦਿੱਤਾ ਅਤੇ ਬਾਅਦ ਵਿਚ ਇਸ ਕਤਲ ਦੀ ਘਟਨਾ ਨੂੰ ਛੁਪਾਉਣ ਲਈ ਉਸ ਨੇ ਆਪਣੇ ਹੀ ਕਤਲ ਦੀ ਕਹਾਣੀ ਰਚੀ।

Read More
India

ਦਿੱਲੀ ਪੁਲਿਸ ਨੇ ਡਰੱਗ ਮਾਫੀਆ ਦੀ ਵੱਡੀ ਸਾਜਿਸ਼ ਕੀਤੀ ਨਾਕਾਮ, ਮੁੰਬਈ ਦੇ ਬੰਦਰਗਾਹ ‘ਤੇ 20 ਟਨ ਹੈਰੋਇਨ ਜ਼ਬਤ

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਮੁੰਬਈ (mumbai) ਦੀ ਨਾਵਾ ਸ਼ੇਵਾ ਬੰਦਰਗਾਹ ਤੋਂ 20 ਟਨ ਹੈਰੋਇਨ ਜ਼ਬਤ(drug smuggling)  ਕੀਤੀ ਹੈ।

Read More