India

ਕਿਤੇ ਫੇਰ ਨਾ ਹੋ ਜਾਇਓ ਲਾਪਰਵਾਹ, ਕਿਉਂ ਕਿ ਖਤਰਾ ਘੱਟਿਆ ਹੈ, ਟਲਿਆ ਨਹੀਂ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਕਮੀ ਆਉਣ ਨਾਲ ਲੋਕਾਂ ਵਿੱਚੋਂ ਡਰ ਦੀ ਸਥਿਤੀ ਖਤਮ ਹੋ ਰਹੀ ਹੈ। ਅੰਕੜਿਆਂ ਅਨੁਸਾਰ ਲੰਘੇ ਕੱਲ੍ਹ ਕੋਰੋਨਾ ਦੇ 3 ਲੱਖ 26 ਹਜ਼ਾਰ 098 ਨਵੇਂ ਕੇਸ ਸਾਹਮਣੇ ਆਏ ਹਨ, ਜੋ ਕਿ ਮਈ ਮਹੀਨੇ ਦੇ ਸ਼ੁਰੂਆਤੀ ਦਿਨਾਂ ਨਾਲੋ ਕਾਫੀ ਘੱਟ ਹਨ। ਹਾਲਾਂਕਿ ਪਿਛਲੇ 24 ਘੰਟਿਆਂ ਵਿੱਚ

Read More
Punjab

ਪੰਜਾਬ ਵਿੱਚ ਮੁੜ ਤੋਂ ਲੱਗ ਸਕਦਾ ਹੈ ਕਰਫਿਊ!

ਕੋਰੋਨਾ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਵਰਤੀ ਸਖ਼ਤੀ ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਪੰਜਾਬ ਵਿੱਚ ਕੋਰੋਨਾ ਦੇ ਮੁੜ ਤੋਂ ਨਵੇਂ ਮਾਮਲੇ ਸਾਹਮਣੇ ਆਉਣ ਤੇ ਸੂਬਾ ਸਰਕਾਰ ਸਖਤੀ ਵਰਤਣ ਜਾ ਰਹੀ ਹੈ। ਖਾਸਕਰਕੇ ਭੀੜ ਭੜੱਕੇ ਵਾਲੀਆਂ ਥਾਵਾਂ ਤੇ ਸਰਕਾਰ ਦੀ ਨਜ਼ਰ ਹੈ। ਸੂਬਾ ਸਰਕਾਰ ਦੇ ਨਵੇਂ ਹੁਕਮਾਂ ਅਨੁਸਾਰ 1 ਮਾਰਚ ਤੋਂ ਪੰਜਾਬ ਅੰਦਰ ਕਿਸੇ

Read More
Punjab

BREAKING NEWS:- ਪੰਜਾਬ ‘ਚ ਅੱਜ ਦਾ ਕੋਰੋਨਾ ਅੱਪਡੇਟ, 2 ਮੌਤਾਂ, 381 ਨਵੇਂ ਮਾਮਲੇ

‘ਦ ਖਾਲ਼ਸ ਬਿਊਰੋ:-  ਪੰਜਾਬ ਵਿੱਚ ਅੱਜ ਕੋਰੋਨਾਵਾਇਰਸ ਕਾਰਨ 2 ਮਰੀਜ਼ਾਂ ਦੀ ਮੌਤ ਹੋ ਗਈ ਹੈ,  381 ਨਵੇਂ ਮਾਮਲੇ ਆਏ ਸਾਹਮਣੇ ਹਨ।   ਐਕਟਿਵ ਕੇਸ 3237,  ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 10,889 ਹੋ ਗਈ ਹੈ, ਜਦਕਿ 7389 ਠੀਕ ਹੋ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ। 61 ਮਰੀਜ਼ ਆਕਸੀਜ਼ਨ ਸਪੋਰਟ ‘ਤੇ ਪਾਏ ਗਏ ਹਨ ਅਤੇ 10 ਮਰੀਜ਼ਾਂ

Read More
India

ਕੌਣ ਹੈ ਪ੍ਰੋ. ਵਰਵਰਾ ਰਾਓ ਜਿਸਦੀ ਰਿਹਾਈ ਲਈ ਪੰਜਾਬ, ਹਰਿਆਣਾ ਸਮੇਤ ਦੇਸ਼ ਭਰ ‘ਚ ਰੋਸ ਮੁਜ਼ਾਹਰੇ ਹੋ ਰਹੇ ਨੇ, ਕੋਰੋਨਾ ਦਾ ਇਲਾਜ ਚੱਲ ਰਿਹਾ ਹੈ

‘ਦ ਖ਼ਾਲਸ ਬਿਊਰੋ:- ਪ੍ਰੋ.ਵਰਵਰਾ ਰਾਓ ਦੇ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਉਹਨਾਂ ਨੂੰ ਦੇਰ ਰਾਤ 1.30 ਵਜੇ ਦੇ ਕਰੀਬ ਨੂੰ ਸੈਂਟ ਜੌਰਜ ਹਸਪਤਾਲ ਤੋਂ ਨਾਨਾਵਤੀ ਹਸਪਤਾਲ ਵਿਚ ਸ਼ਿਫ਼ਟ ਕੀਤਾ ਗਿਆ। ਕਿਉਕਿ ਪ੍ਰੋ. ਰਾਓ ਦੀ ਹਾਲਤ ਲਗਾਤਾਰ ਵਿਗੜਦੀ ਦੱਸੀ ਜਾ ਰਹੀ ਹੈ। ਮੌਜੂਦਾਂ ਸਮੇਂ ਵਿੱਚ ਪ੍ਰੋ. ਰਾਓ ਦਾ ਮੁੰਬਈ ਦੇ ਨਾਨਾਵਤੀ ਹਸਪਤਾਲ ਵਿਚ ਇਲਾਜ ਜਾਰੀ ਹੈ।

Read More
Punjab

ਰਾਜਿੰਦਰਾ ਹਸਪਤਾਲ ਦੇ ਕੋਰੋਨਾ ਮਰੀਜ਼ਾਂ ਵਾਲੇ ਵਾਰਡ ‘ਚ ਸੁੱਤੇ ਪਏ ਕੁੱਤੇ, ਕੈਪਟਨ ਕਹਿੰਦੇ ਮੈਂ ਪਲਾਜ਼ਮਾ ਬੈਂਕ ਇੱਥੇ ਹੀ ਬਣਾਊਂ

‘ਦ ਖ਼ਾਲਸ ਬਿਊਰੋ:- ਰਾਜਿੰਦਰਾ ਹਸਪਤਾਲ ਪਟਿਆਲਾ ਪੰਜਾਬ ਦੇ ਤਿੰਨ ਮੈਡੀਕਲ ਕਾਲਜਾਂ ਵਿੱਚੋਂ ਇੱਕ ਹੈ। ਅੱਜ ਅਸੀਂ ਤੁਹਾਨੂੰ ਪੰਜਾਬ ਦੇ ਇਸ ਨਾਮੀ ਹਸਪਤਾਲ ਦੀਆਂ ਤਸਵੀਰਾਂ ਦਿਖਾਉਦੇ ਹਾਂ। ਇਹ ਤਸਵੀਰਾਂ ਹਸਪਤਾਲ ਦੇ ਬਾਲ ਵਿਭਾਗ ਦੇ ਬਾਹਰ ਬਣੇ ਵਿਹੜੇ ਦੀਆਂ ਹਨ ਜਿਥੇ ਕੁੱਤੇ ਬੈਠੇ ਸ਼ਰੇਆਮ ਮੌਜਾਂ ਮਾਣਦੇ ਦਿਖਾਈ ਦੇ ਰਹੇ ਹਨ। ਜੇਕਰ ਹਸਪਤਾਲਾਂ ਦੇ ਵਾਰਡਾਂ ਦੀ ਗੱਲ ਕਰੀਏ

Read More