ਸ਼ਨਿੱਚਰਵਾਰ ਨੂੰ 10 % ਸਸਤੀ ਹੋਵੇਗੀ CNG,PNG ਕੀਮਤ ! ਹੁਣ ਹਰ ਮਹੀਨੇ ਤੈਅ ਹੋਵੇਗੀ ਕੀਮਤ ! ਸਰਕਾਰ ਨੇ ਬਦਲਿਆ ਫਾਰਮੂਲਾ
CNG ਦੀ ਕੀਮਤ ਘੱਟ ਹੋਣ ਜਾ ਰਹੀ ਹੈ
CNG ਦੀ ਕੀਮਤ ਘੱਟ ਹੋਣ ਜਾ ਰਹੀ ਹੈ
Maruti Ertiga ਵਰਤਮਾਨ ਵਿੱਚ ਦੇਸ਼ ਵਿੱਚ ਸਭ ਤੋਂ ਵੱਧ ਵਿਕਣ ਵਾਲੀ 7 ਸੀਟਰ ਕਾਰ ਹੈ ਅਤੇ ਲੰਬੇ ਸਮੇਂ ਤੋਂ ਆਪਣੇ ਹਿੱਸੇ ਵਿੱਚ ਇੱਕ ਪ੍ਰਸਿੱਧ ਕਾਰ ਬਣੀ ਹੋਈ ਹੈ।
ਮਾਰੂਤੀ ਬਾਇਉ ਗੈਸ ਪਲਾਂਟ ਲਗਾਉਣ ਜਾ ਰਹੀ ਹੈ ।
ਮਾਰੂਤੀ ਮਿਡਲ ਕਲਾਸ ਦੀ ਸਭ ਤੋਂ ਪਹਿਲੀ ਪਸੰਦ ਮੰਨੀ ਜਾਂਦੀ ਹੈ
ਪੈਟਰੋਲ ਦੀਆਂ ਵੱਧ ਰਹੀ ਕੀਮਤ ਦੀ ਵਜ੍ਹਾ ਕਰਕੇ 12 cng ਗੱਡੀਆਂ ਲਾਂਚ ਹੋ ਰਹੀਆਂ ਹਨ
ਮਾਰੂਤੀ ਸੁਜ਼ੂਕੀ ਨੇ ਆਪਣੀ ਮਸ਼ਹੂਰ ਹੈਚਬੈਕ ਆਲਟੋ K10 ਦਾ CNG ਵਰਜ਼ਨ ਲਾਂਚ ਕੀਤਾ ਹੈ। ਫਿਲਹਾਲ ਇਸ ਨੂੰ ਸਿਰਫ ਇਕ ਹੀ VXi ਵੇਰੀਐਂਟ 'ਚ ਪੇਸ਼ ਕੀਤਾ ਗਿਆ ਹੈ
ਮਾਰੂਤੀ ਨੇ Alto k10 Cng ਲਾਂਚ ਕੀਤੀ
ਪੈਟਰੋਲ ਤੋਂ ਸਸਤੀ ਹੁੰਦੀ ਹੈ CNG ਐਵਰੇਜ ਵੀ ਜ਼ਿਆਦਾ ਹੁੰਦੀ ਹੈ