ਖ਼ਾਸ ਰਿਪੋਰਟ – ਬਠਿੰਡਾ ਲੋਕ ਸਭਾ ਸੀਟ ’ਤੇ ਵਿਰੋਧੀ ਮਿਲਕੇ ਹਰਸਿਮਰਤ ਨੂੰ ਜਿਤਾਉਣਗੇ! ਸਭ ਨੂੰ ਮਿਲਿਆ ਖ਼ਾਸ ਰੋਲ! ਪਰ ਇੱਕ ਸਖ਼ਸ਼ ਦੀ ਐਂਟਰੀ ਪਲਟਾ ਸਕਦੀ ਹੈ ਬਾਜ਼ੀ!
ਬਿਉਰੋ ਰਿਪੋਰਟ – ਬਠਿੰਡਾ ਤੀਜੀ ਸ਼ਤਾਬਦੀ ਵਿੱਚ ਹੋਂਦ ਵਿੱਚ ਆਇਆ। ਅੱਜ 21ਵੀਂ ਸ਼ਤਾਬਦੀ ਚੱਲ ਰਹੀ ਹੈ। ਤਤਕਾਲੀ ਰਾਜੇ ਬਾਲ ਰਵ ਭੱਟੀ ਨੇ ਜੰਗਲਾਂ ਨੂੰ ਸਾਫ ਕਰਕੇ ਇਸ ਸ਼ਹਿਰ ਨੂੰ ਹੋਂਦ ਵਿੱਚ ਲਿਆਏ ਅਤੇ ਇਸ ਨੂੰ ਬਠਿੰਡਾ ਨਾਂ ਦਿੱਤਾ। ਭਾਰਤ ਦੇ ਤਖ਼ਤ ‘ਤੇ ਰਾਜ ਕਰਨ ਵਾਲੀ ਪਹਿਲੀ ਮਹਿਲਾ ਰਜ਼ੀਆ ਸੁਲਤਾਨਾ ਨੂੰ ਇਸੇ ਸ਼ਹਿਰ ਵਿੱਚ ਕੈਦ ਕਰਕੇ