ਇਸ ਮਹਾਨ ਖਿਡਾਰੀ ਨਾਲ ‘ਅਰਸ਼ਦੀਪ’ ਦੀ ਹੋ ਰਹੀ ਹੈ ਤੁਲਨਾ ! ਗੇਂਦਬਾਜ਼ ਦੇ ਇਸ ਅੰਦਾਜ਼ ਨੇ ਦਿਲ ਜਿੱਤਿਆ
ਅਰਸ਼ਦੀਪ ਦੀ ਤੁਲਨਾ ਟੀਮ ਇੰਡੀਆ ਦੇ ਸਾਬਕਾ ਗੇਂਦਬਾਜ਼ ਜ਼ਹੀਰ ਖ਼ਾਨ ਨਾਲ ਹੋ ਰਹੀ ਹੈ
ਅਰਸ਼ਦੀਪ ਦੀ ਤੁਲਨਾ ਟੀਮ ਇੰਡੀਆ ਦੇ ਸਾਬਕਾ ਗੇਂਦਬਾਜ਼ ਜ਼ਹੀਰ ਖ਼ਾਨ ਨਾਲ ਹੋ ਰਹੀ ਹੈ
ਨੌਜਵਾਨ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ(fast bowler Arshdeep Singh) ਨੇ ਆਸਟ੍ਰੇਲੀਆ ਦੀਆਂ ਉਛਾਲ ਭਰੀਆਂ ਪਿੱਚਾਂ 'ਤੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ।
ਵਰਲਡ ਕੱਪ ਦੇ ਪਹਿਲੇ ਤਿੰਨ ਮੈਚਾਂ ਵਿੱਚ ਅਰਸ਼ਦੀਪ ਸਿੰਘ ਨੇ 7 ਅਹਿਮ ਵਿਕਟ ਹਾਸਲ ਕਰਕੇ ਟੀਮ ਇੰਡੀਆਂ ਨੂੰ ਗੇਂਦਬਾਜ਼ੀ ਵਿੱਚ ਮਜ਼ਬੂਤ ਕੀਤਾ ਹੈ
ਨੀਦਰਲੈਂਡ ਖਿਲਾਫ਼ ਅਰਸ਼ਦੀਪ ਸਿੰਘ ਨੇ ਕੀਤੀ ਸ਼ਾਨਦਾਰ ਗੇਂਦਬਾਜ਼ੀ
ਇੱਕ ਪੱਤਰਕਾਰ ਦੁਰਵਿਵਹਾਰ ਕਰਨ ਵਾਲੇ ਨੌਜਵਾਨ ਨੂੰ ਰੋਕਦਾ ਹੈ ਅਤੇ ਉਸ ਨੂੰ ਕਹਿੰਦਾ ਹੈ ਕਿ ਤੁਸੀਂ ਅਰਸ਼ਦੀਪ ਲਈ ਭੱਦੀ ਸ਼ਬਦਾਵਲੀ ਕਿਉਂ ਵਰਤ ਰਹੇ ਹੋਂ। ਉਹ ਭਾਰਤੀ ਖਿਡਾਰੀ ਹੈ। ਪੱਤਰਕਾਰ ਗੁੱਸੇ ਵਿੱਚ ਵੀ ਕਹਿੰਦਾ ਹੈ, "ਖਿਡਾਰੀ ਨਾਲ ਇਸ ਤਰ੍ਹਾਂ ਗੱਲ ਕਰਦੇ ਨੇ? ਇਸ ਤੋਂ ਬਾਅਦ ਗਲਤ ਸ਼ਬਦਾਵਲੀ ਵਰਤਣ ਵਾਲਾ ਨੌਜਵਾਨ ਪਿੱਛੇ ਵੱਲ ਨੂੰ ਮੁੜ ਜਾਂਦਾ ਹੈ।
ਕ੍ਰਿਕਟਰ ਅਰਸ਼ਦੀਪ ਦੀ ਸੋਸ਼ਲ ਮੀਡੀਆ ਤੇ ਉੱਡ ਰਹੀ ਖਿੱਲੀ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਖ਼ਤੀ ਨਾਲ ਨੱਥ ਪਾਉਣ ਦੀ ਚਿਤਵਾਨੀ ਦਿੱਤੀ ਹੈ। ਇਸ ਮਾਮਲੇ ਨੂੰ ਕਰੜੇ ਹੱਥੀ ਲੈਂਦਿਆਂ ਉਨ੍ਹਾਂ ਨੇ ਇਕ ਵੀਡੀਓ ਸੰਦੇਸ਼ ਜਾਰੀ ਕੀਤਾ ਹੈ।
ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਵਿਕੀਪੀਡੀਆ ਦੇ ਅਧਿਕਾਰੀਆਂ ਨੂੰ ਭਾਰਤ ਵਿੱਚ ਤਲਬ ਕੀਤਾ ਹੈ ਤਾਂ ਜੋ ਇਹ ਸਪੱਸ਼ਟੀਕਰਨ ਮੰਗਿਆ ਜਾ ਸਕੇ ਕਿ ਕਿਵੇਂ ਭਾਰਤੀ ਕ੍ਰਿਕਟਰ ਅਰਸ਼ਦੀਪ ਸਿੰਘ ਦੀ ਵਿਕੀਪੀਡੀਆ ਪੇਜ ਐਂਟਰੀ ਨੂੰ ਖਾਲਿਸਤਾਨ ਐਸੋਸੀਏਸ਼ਨ ਨੂੰ ਦਰਸਾਉਣ ਲਈ ਬਦਲਿਆ ਗਿਆ ਸੀ।
ਰੋਹਿਤ ਸ਼ਰਮਾ ਦੀ ਗਲਤੀ ਇਹ ਸੀ ਕਿ ਜਦੋਂ ਉਨ੍ਹਾਂ ਨੂੰ ਪਤਾ ਸੀ ਕਿ ਉਨ੍ਹਾਂ ਕੋਲ ਹਾਰਦਿਕ ਪੰਡਯਾ ਸਮੇਤ ਸਿਰਫ 5 ਗੇਂਦਬਾਜ਼ ਹਨ ਤਾਂ ਉਹ ਦੀਪਕ ਹੁੱਡਾ ਤੋਂ ਘੱਟੋ-ਘੱਟ ਇਕ ਜਾਂ ਦੋ ਓਵਰ ਤਾਂ ਆਊਟ ਕਰ ਸਕਦੇ ਸਨ।