ਵਾਲ-ਵਾਲ ਬਚੇ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਰੰਧਾਵਾ , ਦਿੱਲੀ ਤੋਂ ਮੀਟਿੰਗ ਵਿੱਚ ਸ਼ਾਮਲ ਹੋ ਕੇ ਪਰਤ ਰਹੇ ਸੀ ਘਰ
ਡੇਰਾਬੱਸੀ ਦੇ ਵਿਧਾਇਕ ਦੀ ਪਾਇਲਟ ਗੱਡੀ ਸ਼ਾਹਬਾਦ ‘ਚ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਹਾਦਸਾ ਰਾਤ ਕਰੀਬ 10.30 ਵਜੇ ਵਾਪਰਿਆ। ਜਾਣਕਾਰੀ ਅਨੁਸਾਰ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦਿੱਲੀ ਤੋਂ ਮੀਟਿੰਗ ਵਿੱਚ ਸ਼ਾਮਲ ਹੋ ਕੇ ਆਪਣੇ ਹਲਕਾ ਡੇਰਾਬੱਸੀ ਪਰਤ ਰਹੇ ਸਨ। ਸ਼ਾਹਬਾਦ ਦੇ ਮੀਰੀ ਪੀਰੀ ਹਸਪਤਾਲ ਨੇੜੇ ਉਨ੍ਹਾਂ ਨੇ ਆਪਣੀ ਗੱਡੀ ਰੁਕਵਾਈ। ਇਸ ਕਾਰਨ ਉਨ੍ਹਾਂ