“ਆਪਣੇ ਭੇਦ ਖੁਲਣ ਦੇ ਡਰੋਂ ਸਰਕਾਰ ਨੇ ਗੈਂਗਸਟਰ ਜੇਲ੍ਹ ਵਿੱਚ ਹੀ ਮਰਵਾਏ”,ਮਜੀਠੀਆ ਦਾ ਪੰਜਾਬ ਸਰਕਾਰ ‘ਤੇ ਵੱਡਾ ਇਲਜ਼ਾਮ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਆਗੂ ਬਿਕਰਮ ਸਿੰਘ ਮਜੀਠੀਆ ਨੇ ਆਪ ਸਰਕਾਰ ‘ਤੇ ਵਰਦਿਆਂ ਵੱਡੇ ਤੇ ਗੰਭੀਰ ਇਲਜ਼ਾਮ ਪੰਜਾਬ ਸਰਕਾਰ ‘ਤੇ ਲਾਏ ਹਨ। ਉਹਨਾਂ ਅਜਨਾਲਾ ਘਟਨਾ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਦੀ ਭੂਮਿਕਾ ਬਾਰੇ ਸਵਾਲ ਖੜੇ ਕੀਤੇ ਹਨ ਤੇ ਚਿੰਤਾ ਜ਼ਾਹਿਰ ਕੀਤੀ ਹੈ। ਮਜੀਠੀਆ ਨੇ ਇਹ ਵੀ ਕਿਹਾ ਹੈ ਕਿ ਥਾਣੇ ਵਿੱਚ ਜੋ ਕੁੱਝ ਹੋਇਆ