‘ਆਪ’ ਵਰਕਰ ਨੇ ਰਾਸ਼ਟਰੀ ਗਾਣ ਦਾ ਕੀਤਾ ਗਲਤ ਉਚਾਰਨ, ਹੁਣ ਵੀਡੀਓ ਸ਼ੇਅਰ ਕਰ ਦਿੱਤੀ ਸਫਾਈ
ਮੁਹਾਲੀ : ਲੰਘੇ ਕੱਲ੍ਹ ਆਜ਼ਾਦੀ ਦਿਹਾੜੇ ‘ਤੇ ਜਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਦੀਨਾਨਗਰ ‘ਚ ਆਮ ਆਦਮੀ ਪਾਰਟੀ ਵੱਲੋਂ ਆਯੋਜਿਤ ਪ੍ਰੋਗਰਾਮ ‘ਚ ਇੱਕ ਵਰਕਰ ਨੇ ਰਾਸ਼ਟਰੀ ਗਾਣ ਦਾ ਗਲਤ ਅਤੇ ਅਧੂਰਾ ਉਚਾਰਨ ਕੀਤਾ, ਜੋ ਕਿ ਹੁਣ ਚਰਚਾ ਦਾ ਵਿਸ਼ਾ ਬਣ ਚੁੱਕਾ ਹੈ। ਆਮ ਆਦਮੀ ਪਾਰਟੀ ਵੱਲੋਂ ਦੀਨਾਨਗਰ ਦੇ ਮਹਾਰਾਜ ਰਣਜੀਤ ਸਿੰਘ ਪਾਰਕ ‘ਚ ਆਜ਼ਾਦੀ ਦਿਹਾੜੇ ਦਾ ਪ੍ਰੋਗਰਾਮ