The Khalas Tv Blog India Maruti ਦੀ ਇਸ ਸਸਤੀ ਕਾਰ ਦੀ ਜ਼ਬਰਦਸਤ ਡਿਮਾਂਡ!ਲੋਕ ਖਰੀਦ ਰਹੇ ਸਨ ਧੜਾਧੜ,ਕੰਪਨੀ ਨੇ ਫਿਰ ਲੈ ਲਿਆ ਵੱਡਾ ਫੈਸਲਾ
India

Maruti ਦੀ ਇਸ ਸਸਤੀ ਕਾਰ ਦੀ ਜ਼ਬਰਦਸਤ ਡਿਮਾਂਡ!ਲੋਕ ਖਰੀਦ ਰਹੇ ਸਨ ਧੜਾਧੜ,ਕੰਪਨੀ ਨੇ ਫਿਰ ਲੈ ਲਿਆ ਵੱਡਾ ਫੈਸਲਾ

ਬਿਊਰੋ ਰਿਪੋਰਟ : ਆਲਟੋ ਤੋਂ ਬਾਅਦ ਮਾਰੂਤੀ ਦੀ ਸਭ ਤੋਂ ਜ਼ਿਆਦਾ ਵਿਕਨ ਵਾਲੀ ਕਾਰ Baleno ਹੈ । ਮਾਰੂਤੀ ਸਜੂਕੀ ਜਦੋਂ ਤੋਂ ਇਸ ਦਾ ਹੈਚਬੈਕ ਦਾ ਫੈਸਲਿਫਟ ਵਰਜਨ ਲੈਕੇ ਆਈ ਉਦੋਂ ਤੋਂ ਇਸ ਦੀ ਵਿਕਰੀ ਵਿੱਚ ਜ਼ਬਰਦਸਤ ਉਛਾਲ ਆਇਆ ਸੀ । ਦਸੰਬਰ ਦੇ ਮਹੀਨੇ ਵਿੱਚ ਮਾਰੂਤੀ ਸਜੂ਼ਕੀ ਬਲੇਨੋ ਸਭ ਤੋਂ ਜ਼ਿਆਦਾ ਵਿਕਨ ਵਾਲੀ ਗੱਡੀ ਬਣ ਗਈ ਸੀ । ਪਰ ਹੁਣ ਕੰਪਨੀ ਨੇ ਇਸ ਦੀ ਕੀਮਤ ਵੱਧਾ ਦਿੱਤੀ ਹੈ । ਇਹ ਕਾਰ ਹੁਣ 12000 ਰੁਪਏ ਮਹਿੰਗੀ ਮਿਲੇਗੀ । ਪਹਿਲਾ ਬਲੇਨੋ ਐਕਸ ਸ਼ੋਰੂਮ ਵਿੱਚ 6.56 ਲੱਖ ਰੁਪਏ ਵਿੱਚ ਮਿਲ ਦੀ ਸੀ । ਜੋ ਕਿ ਵੱਖ-ਵੱਖ ਵੈਰੀਐਂਟ ਵਿੱਚ 9.83 ਲੱਖ ਰੁਪਏ ਵਿੱਚ ਮਿਲ ਦੀ ਸੀ । ਗੱਡੀ ਦੀ ਕੀਮਤ ਪਹਿਲਾਂ ਦੀ ਤੁਲਨਾ ਨਾਲ 0.22ਫੀਸਦੀ ਤੋਂ 1.53 ਵੱਧ ਹੋ ਗਈ ਹੈ ।

ਮਾਰੂਤੀ ਸਜੂਕੀ Baleno ਦੀ ਨਵੀਂ ਕੀਮਤ

Maruti Baleno (Sigma Manual)- 6,56,000 ਰੁਪਏ,Maruti Baleno (Delta Manual)- 7,40,000 ਰੁਪਏ,Maruti Baleno (Delta Manual, CNG)- 8,30,000 ਰੁਪਏ,Maruti Baleno (Zeta Manual)- 8,33,000 ਰੁਪਏ,Maruti Baleno (Zeta Manual, CNG)- 9,23,000 ਰੁਪਏ,Maruti Baleno (Alpha Manual)- 9,28,000 ਰੁਪਏ,Maruti Baleno (Delta Automatic)- 7,95,000 ਰੁਪਏ,Maruti Baleno (Zeta Automatic)- 8,88,000 ਰੁਪਏ,Maruti Baleno (Alpha Automatic)- 9,83,000 ਰੁਪਏ ਹੈ ।

ਮਾਰੂਤੀ ਬੇਲੇਨੋ ਦਾ ਇੰਜਣ

ਮਾਰੂਤੀ ਬੇਲੇਨੋ ਵਿੱਚ 1.2- ਲੀਟਰ ਡਿਊਲਜੈਟ ਪੈਟਰੋਲ ਇੰਜਣ ਆਉਂਦਾ ਹੈ । ਇਸ ਦੇ ਨਾਲ cng ਵੀ ਆਫਰ ਕੀਤੀ ਜਾਂਦੀ ਹੈ,ਪੈਟਰੋਲ ਇੰਜਣ 90 PF ਪਾਵਰ 113 NM ਟਾਰਕ ਜਦਕਿ CNG ‘ਤੇ 77.49 PS POWER ਅਤੇ 98.5 NM ਟਾਰਕ ਜਨਰੇਟ ਕਰਦਾ ਹੈ ।

Exit mobile version