Sports

ਕਰੂਣਾਲ ਪਾਂਡਿਆ ਦੇ ਫੈਨਸ ਲਈ ਆਈ ਬੁਰੀ ਖਬਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕਰੂਣਾਲ ਪਾਂਡਿਆ ਦੇ ਫੈਨਸ ਲਈ ਇਕ ਮਾੜੀ ਖਬਰ ਆਈ ਹੈ।ਪਾਂਡਿਆ ਕੋਰੋਨਾ ਦੀ ਲਾਗ ਨਾਲ ਪੀੜਿਤ ਹੋ ਗਏ ਹਨ।ਉਹ ਸ਼੍ਰੀਲੰਕਾ ਦੀ ਟੀਮ ਦੇ ਨਾਲ ਵਨ-ਡੇ ਅਤੇ ਟੀ-20 ਮੈਚਾਂ ਦੀ ਸੀਰੀਜ਼ ਖੇਡਣ ਲਈ ਸ਼੍ਰੀ ਲੰਕਾ ਗਏ ਸਨ। ਇਹ ਜਾਣਕਾਰੀ ਦਿੰਦਿਆਂ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਨੇ ਦੱਸਿਆ ਕਿ ਅੱਜ ਸਵੇਰੇ ਮੈਚ ਤੋਂ ਪਹਿਲਾਂ

Read More
India International Sports

Tokyo Olympics Brief- ਭਾਰਤੀ ਹਾਕੀ ਟੀਮ ਨੇ ਸਪੇਨ ਨੂੰ ਦਿੱਤਾ ਕਰਾਰਾ ਝਟਕਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਟੋਕੀਓ ਉਲੰਪਿਕ ਵਿੱਚ ਚਾਰੇ ਪਾਸਿਓਂ ਹਾਰ ਦਾ ਸਾਹਮਣਾ ਕਰ ਰਹੇ ਭਾਰਤ ਦੇ ਖਿਡਾਰੀਆਂ ਵਿੱਚ ਭਾਰਤੀ ਪੁਰਸ਼ਾਂ ਦੀ ਹਾਕੀ ਟੀਮ ਨੇ ਉਮੀਦ ਦੀ ਕਿਰਨ ਜਗਾਈ ਹੈ। ਹਾਕੀ ਟੀਮ ਨੇ ਸਪੇਨ ਨੂੰ 3-0 ਨਾਲ ਹਰਾਇਆ ਹੈ।ਜਾਣਕਾਰੀ ਅਨੁਸਾਰ ਮੈਚ ਦੌਰਾਨ ਸਿਮਰਨਜੀਤ ਸਿੰਘ ਨੇ ਪਹਿਲਾ ਗੋਲ ਕੀਤਾ ਤੇ ਇਸ ਤੋਂ ਬਾਅਦ ਰੁਪਿੰਦਰ ਨੇ ਦੂਜਾ

Read More
India Sports

Tokyo Olympics-2021 Brief- ਬ੍ਰਿਟੇਨ ਦੇ ਖਿਡਾਰੀ ਦੇ ਖਿਡਾਰੀ ਨੇ ਕਿਉਂ ਕੀਤਾ ਖੁਦ ਨੂੰ ਬਾਹਰ ਤੇ ਹੋਰ ਖਿਡਾਰੀ ਦਾ ਪ੍ਰਦਰਸ਼ਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਬ੍ਰਿਟੇਨ ਦੇ ਖਿਡਾਰੀ ਐਡੀ ਮਰੇ ਨੇ ਸਿੰਗਲ ਦੀਆਂ ਈਵੇਂਟਸ ਵਿੱਚੋਂ ਆਪਣੇ ਆਪ ਨੂੰ ਬਾਹਰ ਕਰ ਲਿਆ ਹੈ।ਤੀਜੇ ਦਿਨ ਦੀ ਖੇਡ ਉਪਰੰਤ ਉਸਨੇ ਅਜਿਹਾ ਕਰਨ ਦਾ ਕਾਰਣ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਮੈਡੀਕਲ ਟੀਮ ਨੇ ਦੋਵਾਂ ਈਵੇਂਟਸ ਵਿਚ ਹਿੱਸਾ ਲੈਣ ਤੋਂ ਬਚਣ ਲਈ ਕਿਹਾ ਸੀ।ਉਨ੍ਹਾਂ ਕਿਹਾ ਕਿ ਮੈਂ ਇਸ ਈਵੇਂਟ ਤੋਂ

Read More
Sports

ਆਈਪੀਐੱਲ ਦੇ ਸ਼ੁਕੀਨਾਂ ਲਈ ਆਈ ਵੱਡੀ ਖਬਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਇੰਡੀਅਨ ਪ੍ਰੀਮੀਅਰ ਲੀਗ ਯਾਨੀ ਕਿ ਆਈਪੀਐੱਲ ਦੇ ਬਾਕੀ ਦੇ ਮੈਚ ਹੁਣ ਸੰਯੁਕਤ ਅਰਬ ਅਮੀਰਾਤ ਯੂਏਈ ਵਿੱਚ ਖੇਡੇ ਜਾਣਗੇ। ਜਾਣਕਾਰੀ ਅਨੁਸਾਰ ਬੀਸੀਸੀਆਈ ਨੇ ਇਹ ਫੈਸਲਾ ਕੀਤਾ ਹੈ।ਭਾਰਤ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਕਾਰਨ ਆਈਪੀਐੱਲ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਕਈ ਟੀਮਾਂ ਦੇ ਖਿਡਾਰੀਆਂ ਨੂੰ ਵੀ

Read More
India Sports

ਕੋਰੋਨਾ ਨਾਲ ਲੜ ਰਹੇ ਪੂਰੇ ਦੇਸ਼ ਲਈ ਬੀਸੀਸੀਆਈ ਨੇ ਕੀਤਾ ਵੱਡਾ ਐਲਾਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੋਰੋਨਾ ਮਹਾਂਮਾਰੀ ਕਾਰਨ ਪੂਰਾ ਦੇਸ਼ ਆਕਸੀਜਨ ਤੇ ਹੋਰ ਸਹੂਲਤਾਂ ਦੀ ਲੜਾਈ ਲੜ ਰਿਹਾ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਵੀ ਇਸ ਸੇਵਾ ਵਿਚ ਕਦਮ ਵਧਾਇਆ ਹੈ। ਬੋਰਡ ਨੇ ਪੂਰੇ ਦੇਸ਼ ਵਿੱਚ 10 ਲੀਟਰ ਦੇ ਦੋ ਹਜ਼ਾਰ ਕੰਸਨਟ੍ਰੇਟਰ ਦੇਣ ਦਾ ਐਲਾਨ ਕੀਤਾ ਹੈ। ਇਹ ਸਿਲੰਡਰ ਪੂਰੇ ਦੇਸ਼ ਵਿਚ ਵੰਡੇ ਜਾਣਗੇ। ਇਹ

Read More
India International Sports

ਆਸਟਰੇਲਿਆ ਦੇ ਇਸ ਕ੍ਰਿਕਟਰ ਤੋਂ ਕੁੱਝ ਸਿੱਖਣ ਭਾਰਤ ਦੇ ਖਿਡਾਰੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):– ਆਸਟਰੇਲੀਆ ਦੇ ਕ੍ਰਿਕਟਰ ਪੈਟ ਕਮਿੰਸ ਨੇ ਭਾਰਤ ਵਿੱਚ ਕੋਰੋਨਾ ਮਹਾਂਮਾਰੀ ਦੀ ਭਿਆਨਕ ਸਥਿਤੀ ਨੂੰ ਦੇਖਦਿਆਂ ਹੋਇਆਂ ਪੀਐੱਮ ਕੇਅਰ ਫੰਡ ਵਿੱਚ 50 ਹਜ਼ਾਰ ਡਾਲਰ ਦੇਣ ਦਾ ਐਲਾਨ ਕੀਤਾ ਹੈ। ਪੈਟ ਕਮਿੰਸ ਇਸ ਵੇਲੇ ਭਾਰਤ ਵਿੱਚ ਹੀ ਆਈਪੀਐੱਲ ਖੇਡ ਰਹੇ ਹਨ। ਆਈਪੀਐੱਲ ਵਿੱਚ ਉਹ ਕੋਲਕਾਤਾ ਨਾਈਟ ਰਾਇਡਰਸ ਵੱਲੋਂ ਖੇਡਦੇ ਹਨ। ਇਹ

Read More
Sports

Breaking News-ਆਰ ਅਸ਼ਵਿਨ ਦੇ ਫੈਨਸ ਲਈ ਆਈ ਬੁਰੀ ਖਬਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕ੍ਰਿਕੇਟਰ ਆਰ ਅਸ਼ਵਿਨ ਨੇ ਇਸ ਵਾਰ ਆਈਪੀਐੱਲ ਖੇਡਣ ਤੋਂ ਕਿਨਾਰਾ ਕਰ ਲਿਆ ਹੈ। ਜਾਣਕਾਰੀ ਅਨੁਸਾਰ ਉਨ੍ਹਾਂ ਦੇ ਪਰਿਵਾਰ ਦੇ ਕੁੱਝ ਲੋਕ ਕੋਰੋਨਾ ਦੇ ਸ਼ਿਕਾਰ ਹੋ ਗਏ ਹਨ। ਉਨ੍ਹਾਂ ਸ਼ੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਮੁਸ਼ਕਿਲ ਹਾਲਾਤਾਂ ਵਿੱਚ ਹਨ ਤੇ ਮੈਂ ਉਨ੍ਹਾਂ ਦਾ ਸਾਥ

Read More
Sports

ਹਾਕੀ ‘ਚ ਭਾਰਤ ਨੇ ਅਰਜਨਟੀਨਾ ਨੂੰ ਦਿੱਤੀ ਕਰਾਰੀ ਮਾਤ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਬਿਊਨਸ ਆਇਰਸ ਵਿਚ ਭਾਰਤੀ ਪੁਰਸ਼ ਹਾਕੀ ਟੀਮ ਨੇ ਐੱਫਆਈਐੱਚ ਪ੍ਰੋ- ਲੀਗ ਦੇ ਦੂਸਰੇ ਮੈਚ ਵਿੱਚ ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ 3-0 ਨਾਲ ਹਰਾ ਕੇ ਲੀਗ ਦੀ ਅੰਕਾਂ ਦੀ ਸੂਚੀ ’ਚ ਚੌਥੇ ਸਥਾਨ ’ਤੇ ਜਗ੍ਹਾ ਬਣਾ ਲਈ ਹੈ। ਭਾਰਤ ਲਈ ਹਰਮਨਪ੍ਰੀਤ ਸਿੰਘ, ਲਲਿਤ ਉਪਾਧਿਆਏ ਅਤੇ ਮਨਦੀਪ ਸਿੰਘ ਨੇ ਗੋਲ ਕੀਤੇ। ਇਸ ਤੋਂ

Read More