ਸਰਕਾਰੀ ਜ਼ਮੀਨ ‘ਤੇ ਫਰਜ਼ੀ ਇੰਤਕਾਲ ਜ਼ਰੀਏ ਕਰੋੜਾਂ ਦੀ ਠੱਗੀ ਲਾਉਣ ਵਾਲਾ ਤਹਿਸੀਲਦਾਰ ਕਾਬੂ
‘ਦ ਖ਼ਾਲਸ ਬਿਊਰੋ ( ਮੁਹਾਲੀ ) :- ਫ਼ਰਜ਼ੀ ਇੰਤਕਾਲ ਦੇ ਜ਼ਰੀਏ ਸਰਕਾਰੀ ਸ਼ਾਮਲਾਟ ਜ਼ਮੀਨ ‘ਤੇ ਕਰੋੜਾਂ ਰੁਪਏ ਦੀ ਕਮਾਈ ਕਰਨ ਵਾਲੇ ਜ਼ੀਰਕਪੁਰ ‘ਚ ਤੈਨਾਤ ਤਹਿਸੀਲਦਾਰ ਵਰਿੰਦਰਪਾਲ ਨੂੰ ਪੰਜਾਬ ਵਿਜਲੈਂਸ ਬਿਊਰੋ ਵੱਲੋਂ ਜਾਂਚ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਦੇ ਨਾਲ ਮਾਲ ਵਿਭਾਗ ਦੇ 11 ਮੁਲਾਜ਼ਮਾਂ ਤੇ ਅਫ਼ਸਰਾਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ
