ਦਿੱਲੀ ਦੇ ਘਿਰਾਉ ਲਈ ਇਕੱਠੀਆਂ ਹੋਈਆਂ 500 ਕਿਸਾਨ ਜਥੇਬੰਦੀਆਂ, ਚਾਰਾਂ ਪਾਸਿਆਂ ਤੋਂ ਘੇਰਨਗੇ ਦਿੱਲੀ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਕੂਚ ਕਰਨ ਦੀ ਰਣਨੀਤੀ ਘੜ੍ਹ ਲਈ ਗਈ ਹੈ। ਅੱਜ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਨੇ ਦਿੱਲੀ ਜਾਣ ਦਾ ਪ੍ਰੋਗਰਾਮ ਉਲੀਕ ਲਿਆ ਹੈ ਅਤੇ ਦਿੱਲੀ ਦੇ ਘਿਰਾਉ ਲਈ ਕਰੀਬ 500 ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਹਨ। ਕਿਸਾਨਾਂ ਨੇ ਕਿਹਾ ਕਿ ‘ਦਿੱਲੀ ਨੂੰ ਚਾਰਾਂ
