ਸਿੱਧੂ ਤੋਂ ਬਾਅਦ ਇਸ ਲੀਡਰ ਨੇ ਵੀ ਘੇਰੀ ਆਪਣੀ ਸਰਕਾਰ, ਕੈਪਟਨ ਨੂੰ ਕੀਤੇ ਤਿੱਖੇ ਸਵਾਲ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੀਨੀਅਰ ਕਾਂਗਰਸੀ ਲੀਡਰ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਬੇਅਦਬੀ ਦੇ ਮੁੱਦੇ ‘ਤੇ ਆਪਣੀ ਹੀ ਸਰਕਾਰ ਦੀ ਨੀਤੀ ਅਤੇ ਨੀਯਤ ‘ਤੇ ਸਵਾਲ ਚੁੱਕਦਿਆਂ ਕਿਹਾ ਹੈ ਕਿ ਕੈਪਟਨ ਨੂੰ ਗਰੂਰ ਦੇ ਨਾਲ ਕੀਤੇ ਗਏ ਵਾਅਦੇ ਪੂਰੇ ਕਰਨੇ ਹੀ ਪੈਣਗੇ। ਬਾਜਵਾ ਨੇ ਪੰਜਾਬ ਦੇ ਤਿੰਨ ਅਫਸਰਾਂ ‘ਤੇ ਵੀ ਸਵਾਲ
