ਕਿਸਾਨਾਂ ਨੇ ਕਿਹੜੇ ਕਾਨੂੰਨ ਖ਼ਿਲਾਫ ਕਿਸਾਨ ਸੰਸਦ ‘ਚ ਪਾਸ ਕੀਤਾ ਪਹਿਲਾ ਮਤਾ
‘ਦ ਖ਼ਾਲਸ ਬਿਊਰੋ :- ਕਿਸਾਨ ਸੰਸਦ ਨੇ 26 ਅਤੇ 27 ਜੁਲਾਈ ਦੀ ਕਿਸਾਨ ਸੰਸਦ ਵਿੱਚ ਹੋਈ ਬਹਿਸ ਅਤੇ ਵਿਚਾਰ-ਵਟਾਂਦੇ ਦੇ ਆਧਾਰ ‘ਤੇ ਇੱਕ ਮਤਾ ਪਾਸ ਕੀਤਾ ਹੈ। ਇਸ ਸੰਸਦ ਨੇ ਕੱਲ੍ਹ ਔਰਤ ਕਿਸਾਨ ਸੰਸਦ ਦੁਆਰਾ ਸ਼ੁਰੂ ਕੀਤੇ ਗਏ ਵਿਚਾਰ-ਵਟਾਂਦਰੇ ਨੂੰ ਜਾਰੀ ਰੱਖਦੇ ਹੋਏ ਜ਼ਰੂਰੀ ਵਸਤੂ ਸੋਧ ਐਕਟ 2020 ਉੱਤੇ ਬਹਿਸ ਕੀਤੀ। ਕਰੀਬ 60 ਬੁਲਾਰਿਆਂ ਨੇ
