ਨਕਲੀ ਫ਼ੌਜੀ ਅਫ਼ਸਰ ਨੇ ਫੌਜ ‘ਚ ਭਰਤੀ ਕਰਾਉਣ ਦਾ ਦਾਅਵਾ ਕਰਕੇ 50 ਪੰਜਾਬੀ ਨੌਜਵਾਨਾਂ ਤੋਂ ਲੁੱਟੇ ਲੱਖਾਂ ਰੁਪਏ
‘ਦ ਖ਼ਾਲਸ ਬਿਊਰੋ :- ਭਾਰਤੀ ਹਵਾਈ ਸੈਨਾ ‘ਚ ਆਪਣੇ-ਆਪ ਨੂੂੰ ਖੜ੍ਹਾਂ ਵੇਖਣ ਵਾਲੇ ਪੰਜਾਬੀ ਨੌਜਵਾਨਾਂ ਦਾ ਸੂਫਨਾ ਇੰਝ ਟੂੱਟੇ ਜਾਵੇਗਾ, ਜਿਸ ਦਾ ਉਨ੍ਹਾਂ ਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ। ਜ਼ਿਲ੍ਹਾ ਲੁਧਿਆਣਾ ਤੇ ਬਰਨਾਲਾ ਨਾਲ ਸਬੰਧਤ ਬੇਰੁਜ਼ਗਾਰ ਨੌਜਵਾਨ ਉਸ ਸਮੇਂ ਨਿਰਾਸ਼ ਹੋ ਗਏ ਜਦੋਂ ਉਨ੍ਹਾਂ ਨੂੰ ਭਾਰਤੀ ਹਵਾਈ ਸੈਨਾ ਹਲਵਾਰਾ ‘ਚ ਭਰਤੀ ਦੇ ਨਾਂ ’ਤੇ ਆਪਣੇ