ਕੈਪਟਨ ਦਾ ਮੂੰਹ ਮਿੱਠਾ ਕਰਵਾਉਣ ‘ਤੇ ਨਹੀਂ ਬਣਦੀ ਕੋਈ ਸਿਆਸਤ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰ ਮਨਜੀਤ ਸਿੰਘ ਰਾਏ ਨੇ ਕੈਪਟਨ ਦਾ ਮੂੰਹ ਮਿੱਠਾ ਕਰਵਾਉਣ ਵਾਲੀ ਗੱਲ ਬਾਰੇ ਬੋਲਦਿਆਂ ਕਿਹਾ ਕਿ ਜਦੋਂ ਕੈਪਟਨ ਨੇ ਕਿਸਾਨਾਂ ਦੀ ਗੱਲ ਮੰਨੀ ਤਾਂ ਉਸ ਸਮੇਂ ਮਾਹੌਲ ਖੁਸ਼ਨੁਮਾ ਸੀ ਅਤੇ ਸਾਡੇ ਲਈ ਚਾਹ ਪਾਣੀ ਦੇ ਨਾਲ ਵੇਸਣ ਲਿਆਂਦਾ ਗਿਆ ਸੀ ਅਤੇ ਅਸੀਂ ਉਸ ਨਾਲ ਕੈਪਟਨ ਦਾ ਮੂੰਹ ਮਿੱਠਾ
