ਪੰਜਾਬ ਪੁਲਿਸ ਵਿੱਚ ਵੱਡਾ ਫੇਰਬਦਲ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਰਕਾਰ ਨੇ ਦੇਰ ਰਾਤ 13 ਐੱਸਐੱਸਪੀਜ਼ ਸਮੇਤ 50 ਪੁਲਿਸ ਅਫਸਰਾਂ ਦੇ ਤਬਾਦਲੇ ਕਰ ਦਿੱਤੇ ਸਨ। ਪੁਲਿਸ ਅਫਸਰ ਹਰਮਨਬੀਰ ਸਿੰਘ ਗਿੱਲ ਨੂੰ ਅੱਧੀ ਰਾਤੀਂ ਫਾਜ਼ਿਲਕਾ ਦਾ ਐੱਸਐੱਸਪੀ ਲਾਇਆ ਗਿਆ। ਫਾਜ਼ਿਲਕਾ ਦੇ ਪਹਿਲੇ ਐੱਸਐੱਸਪੀ ਦੀਪਕ ਹਲੌਰੀ ਦੀ ਨਵੀਂ ਪੋਸਟਿੰਗ ਹਵਾ ‘ਚ ਲਟਕ ਗਈ ਹੈ। ਵੱਡੇ ਫੇਰਬਦਲ ਵਿੱਚ 36 ਆਈਪੀਐੱਸ ਅਤੇ
