Punjab

ਡੀਆਈਜੀ ਦਫਤਰ ਦੇ ਰੀਡਰ ਨੇ ਕੀਤੀ ਖ਼ੁ ਦਕੁਸ਼ੀ

‘ਦ ਖ਼ਾਲਸ ਟੀਵੀ ਬਿਊਰੋ:- ਡੀਆਈਜੀ ਦੇ ਦਫ਼ਤਰ ‘ਚ ਬਤੌਰ ਰੀਡਰ ਸੇਵਾ ਦੇ ਰਹੇ ਅਜੇ ਸ਼ਰਮਾ ਨੇ ਖਰੜ/ਬਲੌਂਗੀ ਦੇ ਖੇਤਰ ‘ਚ ਕਿਸੇ ਬਿਲਡਿੰਗ ਤੋਂ ਛਾਲ਼ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਉਹ ਪਿਛਲੇ ਕੁਝ ਦਿਨਾਂ ਤੋਂ ਮਾਨਸਿਕ ਤੌਰ ‘ਤੇ ਪਰੇਸ਼ਾਨ ਦੱਸਿਆ ਜਾ ਰਿਹਾ ਸੀ। ਇਹ ਵੀ ਪਤਾ ਚੱਲਿਆ ਹੈ ਕਿ ਅਜੇ ਸ਼ਰਮਾ ਰੋਪੜ ਜ਼ਿਲ੍ਹੇ ‘ਚ ਭਰਤੀ ਹੋਇਆ ਸੀ ਤੇ ਪਿਛਲੇ ਕਈ ਸਾਲਾਂ ਤੋਂ ਉਹ ਇਸੇ ਦਫ਼ਤਰ ਵਿਖੇ ਕੰਮ ਕਰ ਰਿਹਾ ਸੀ।