ਮੰਤਰੀ ਦੇ ਕਾਕੇ ਦਾ ਮਿਲਿਆ VIP ਰਿਮਾਂਡ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਯੂਪੀ ਦੀ ਇੱਕ ਅਦਾਲਤ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਕਾਕੇ ਆਸ਼ੀਸ਼ ਮਿਸ਼ਰਾ ਦਾ VIP ਰਿਮਾਂਡ ਦੇ ਦਿੱਤਾ ਹੈ। ਪੁਲਿਸ ਉੱਤੇ ਪੁੱਛਗਿੱਛ ਵੇਲੇ ਮੁਲਜ਼ਮ ਕੋਲ ਨਾ ਫਟਕਣ ਦੀ ਸ਼ਰਤ ਲਾ ਦਿੱਤੀ ਗਈ ਹੈ। ਸਰਕਾਰੀ ਧਿਰ ਅਤੇ ਬਚਾਅ ਪੱਖ ਦੇ ਵਕੀਲਾਂ ਦੀ ਭਖਵੀਂ ਬਹਿਸ ਤੋਂ ਬਾਅਦ ਅਦਾਲਤ
