ਮੇਰਾ ਪੰਜਾਬ… ਜਿਹਦੇ ਵਿਹੜੇ ਵਿੱਚ “ਸਜਦੀਆਂ” ਨੇ ਤਿਰੰਗੇ ਤੇ ਕਿਸਾਨੀ ਝੰਡੇ ‘ਚ ਲਪੇਟੀਆਂ ਦੇਹਾਂ
‘ਦ ਖ਼ਾਲਸ ਬਿਊਰੋ (ਬਨਵੈਤ / ਪੁਨੀਤ ਕੌਰ) :- ਮੇਰਾ ਭਾਰਤ ਮਹਾਨ ਹੈ, ਜਿੱਥੇ ਬਾਪ ਜ਼ਮੀਨ ਲਈ, ਬੇਟਾ ਸਰਹੱਦ ਲਈ ਸ਼ਹੀਦ ਹੋਣ ਲੱਗਾ ਹੈ। ਬਾਪ ਆਪਣੀ ਪੈਲੀ ਬਚਾਉਣ ਲਈ ਅਤੇ ਬੇਟਾ ਦੇਸ਼ ਦੀ ਧਰਤੀ ਖਾਤਿਰ ਆਪਣੀ ਰਤ ਡੋਲ੍ਹ ਰਿਹਾ ਹੈ। ਅਜਿਹੇ ਪਰਿਵਾਰਾਂ ਦਾ ਜ਼ਿਕਰ ਤਾਂ ਫਖਰ ਨਾਲ ਕਰਨਾ ਬਣਦਾ ਹੈ ਜਿਨ੍ਹਾਂ ਦੇ ਵਿਹੜੇ ਬਾਪ ਅਤੇ ਪੁੱਤ
