ਡੀਜ਼ਲ ‘ਤੇ 5 ਰੁਪਏ ਕਟੌਤੀ ਕਿਉਂ, ਕਿਸਾਨੀ ਦੇ ਖਿਲਾਫ ਹੈ ਕੀ ਮੁੱਖ ਮੰਤਰੀ ਚੰਨੀ, ਪੈਟਰੋਲ ‘ਤੇ ਵੱਧ ਕਟੌਤੀ ਕਿਉਂ – ਬਾਦਲ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਕਾਂਗਰਸ ਨੇ ਨਸ਼ਿਆਂ ਅਤੇ ਬੇਅਦਬੀ ਦੇ ਦੋ ਮੁੱਦਿਆਂ ‘ਤੇ ਆਪਣੀ ਸਾਰੀ ਮੁਹਿੰਮ (Campaign) ਬਣਾਈ ਹੈ। ਸਾਢੇ ਚਾਰ ਸਾਲ ਹੋ ਗਏ ਅਤੇ ਕਾਂਗਰਸ ਨੇ ਦੋਵਾਂ ਮੁੱਦਿਆਂ ‘ਤੇ ਇਕੱਲੀ ਸਿਆਸਤ ਕੀਤੀ ਹੈ, ਨਾ ਦੋਸ਼ੀ ਫੜਨ ਦੀ
