UP ਦੇ ਤਿਕੋਨੀਆ ‘ਚ ਚਾਰੇ ਸ਼ਹੀਦ ਕਿਸਾਨਾਂ ਦੀ ਹੋਵੇਗੀ ਅਰਦਾਸ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਯੁਕਤ ਕਿਸਾਨ ਮੋਰਚਾ ਨੇ 6 ਅਕਤੂਬਰ ਨੂੰ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਗਠਿਤ ਨਿਆਂਇਕ ਆਯੋਗ ਦੀ ਜਾਂਚ ਅਤੇ ਯੂਪੀ ਸਰਕਾਰ ਦੀ ਐੱਸਆਈਟੀ ਨੂੰ ਵੀ ਖਾਰਜ ਕਰ ਦਿੱਤਾ ਹੈ। ਕਿਸਾਨ ਮੋਰਚਾ ਨੇ ਸਿੱਧਾ ਸੁਪਰੀਮ ਕੋਰਟ ਨੂੰ ਰਿਪੋਰਟ ਕਰਨ ਵਾਲੀ ਜਾਂਚ ਦੀ ਮੰਗ ਕੀਤੀ ਹੈ। ਕਿਸਾਨ ਮੋਰਚੇ ਨੇ ਦੋਸ਼ ਲਾਇਆ ਕਿ ਹੋਰ
