5 ਜੁਲਾਈ ਤੱਕ ਮੁੜ ਪੁਲਿਸ ਰਿਮਾਂਡ ‘ਤੇ SHO ਗੁਰਦੀਪ ਪੰਧੇਰ, ਹਾਈਕੋਰਟ ‘ਚ ਚੁਣੌਤੀ ਦੇਣ ਦਾ ਲਿਆ ਫੈਸਲਾ
‘ਦ ਖਾਲਸ ਬਿਊਰੋ:- ਕੋਟਕਪੁਰਾ ਗੋਲੀ ਕਾਂਢ ਮਾਮਲੇ ਵਿੱਚ ਫਰੀਦਕੋਟ ਅਦਾਲਤ ਨੇ ਤਤਕਾਲੀ SHO ਗੁਰਦੀਪ ਸਿੰਘ ਪੰਧੇਰ ਨੂੰ ਤਿੰਨ ਦਿਨਾਂ ਲਈ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਹਾਲਾਕਿ ਉਸ ਤੋਂ ਇੱਕ ਦਿਨ ਪਹਿਲਾਂ ਵਿਸ਼ੇਸ਼ ਜਾਂਚ ਟੀਮ ਨੇ ਅਦਾਲਤ ਵਿੱਚ ਅਰਜੀ ਪੇਸ਼ ਕੀਤੀ ਸੀ ਕਿ ਸਾਡੀ ਟੀਮ SHO ਗੁਰਦੀਪ ਪੰਧੇਰ ਤੋਂ ਪੁੱਛਗਿਛ ਕਰਨਾ ਚਾਹੁੰਦੀ ਹੈ। ਅਦਾਲਤ ਨੇ