ਕਿਸਾਨ ਲੀਡਰ ਚੜੂਨੀ ਨੇ ਸ਼ਾਹਬਾਦ ਪੁਲਿਸ ਨੂੰ ਦਿੱਤੀ ਥਾਣੇ ਦੇ ਅੰਦਰ ਹੀ ਵੜ੍ਹਨ ਦੀ ਚਿਤਾਵਨੀ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ 6 ਅਪ੍ਰੈਲ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਨੂੰ ਰਿਹਾਅ ਕਰਵਾਉਣ ਲਈ 16 ਅਪ੍ਰੈਲ ਨੂੰ ਪੰਚਾਇਤ ਰੱਖਣ ਦਾ ਐਲਾਨ ਕੀਤਾ ਹੈ। ਚੜੂਨੀ ਨੇ ਸਾਰੇ ਲੋਕਾਂ ਨੂੰ ਸਵੇਰੇ 10 ਵਜੇ ਸ਼ਹੀਦ ਊਧਮ ਸਿੰਘ ਟਰੱਸਟ ਬਰਾੜਾ ਰੋਡ, ਸ਼ਾਹਬਾਦ ਪਹੁੰਚਣ ਦੀ ਅਪੀਲ ਕੀਤੀ