ਹੁਣ ਕੋਰੋਨਾ ਤੋਂ ਬਚਾਅ ਲਈ ਮਾਸਕ ਤੇ ਸੈਨੇਟਾਈਜ਼ਰ ਮਿਲਣਗੇ ਘਟ ਕੀਮਤਾਂ ਉੱਤੇ, ਪੜ੍ਹੋ ਪੂਰੀ ਖ਼ਬਰ
‘ਦ ਖ਼ਾਲਸ ਬਿਊਰੋ :- ਅੰਮ੍ਰਿਤਸਰ ‘ਚ ਕੋਵਿਡ-19 ਤੋਂ ਬਚਾਅ ਰੱਖਣ ਵਾਲੇ ਸਮਾਨ ਦਾ ਸ਼ੋਅਰੂਮ ਖੋਲ੍ਹਿਆ ਗਿਆ ਹੈ। ਇਹ ਦੇਸ਼ ਦਾ ਪਹਿਲਾ ਅਜਿਹਾ ਨਿੱਜੀ ਸਟੋਰ ਹੈ, ਜਿਸ ਵਿੱਚ ਕੋਵਿਡ-19 ਨਾਲ ਸੰਬੰਧਿਤ ਸਮਾਨ ਰੱਖਿਆ ਗਿਆ ਹੈ। ਇਸਨੂੰ ‘ਕੋਵਿਡ ਐਸੇਂਸ਼ੀਅਲ ਸ਼ੋਅਰੂਮ’ ਦਾ ਨਾਮ ਦਿੱਤਾ ਗਿਆ ਹੈ। ਇਸ ਸਟੋਰ ‘ਚ ਤਿਉਹਾਰਾਂ ਲਈ ਵੀ ਵਿਸ਼ੇਸ਼ ਤਰ੍ਹਾਂ ਦੇ ਤੋਹਫੇ ਤਿਆਰ ਕੀਤੇ