‘ਦ ਖ਼ਾਲਸ ਟੀਵੀ ਬਿਊਰੋ:- ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੀ ਅਦਾਲਤ ਨੇ ਦਿੱਲੀ ਦੇ ਸਿੰਘੂ ਬਾਰਡਰ ‘ਤੇ ਕਿਸਾਨ ਧਰਨੇ ਵਾਲੀ ਥਾਂ ਨੇੜੇ ਮਜ਼ਦੂਰ ਦੀ ਬੇਰਹਿਮੀ ਨਾਲ ਹੱਤਿਆ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਚਾਰ ਨਿਹੰਗ ਸਿੰਘਾਂ ਦੇ ਪੁਲੀਸ ਰਿਮਾਂਡ ਵਿੱਚ ਦੋ ਦਿਨ ਦਾ ਵਾਧਾ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਹਰਿਆਣਾ ਪੁਲੀਸ ਨੇ ਸਰਬਜੀਤ ਸਿੰਘ, ਨਰਾਇਣ ਸਿੰਘ, ਗੋਵਿੰਦਪ੍ਰੀਤ ਸਿੰਘ ਅਤੇ ਭਗਵੰਤ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕੀਤਾ ਸੀ। ਸੋਨੀਪਤ ਦੇ ਡੀਐੱਸਪੀ ਵਰਿੰਦਰ ਸਿੰਘ ਨੇ ਦੱਸਿਆ ਕਿ ਅਦਾਲਤ ਨੇ ਚਾਰਾਂ ਦੇ ਪੁਲੀਸ ਰਿਮਾਂਡ ਨੂੰ ਦੋ ਦਿਨਾਂ ਲਈ ਵਧਾ ਦਿੱਤਾ ਹੈ।
India
Punjab
ਸਿੰਘੂ ਬਾਰਡਰ ਕਤਲ ਮਾਮਲਾ : 4 ਨਿਹੰਗ ਸਿੰਘਾਂ ਦਾ ਦੋ ਦਿਨ ਹੋਰ ਵਧਿਆ ਪੁਲੀਸ ਰਿਮਾਂਡ
- October 23, 2021

Related Post
Khaas Lekh, Khalas Tv Special, Punjab, Religion, Video
ਕੌਣ ਸੀ ਪਾਸ਼, ਇਨਕਲਾਬ ਜਾਂ ਸਿੱਖ ਵਿਰੋਧੀ?
September 11, 2026
India, International, Technology, Video
iPhone ਵੱਲੋਂ ਨਵੇਂ ਲਾਂਚ ਕੀਤੇ ਪਹਿਲੇ ਫੋਲਡੇਬਲ ਫੋਨ ਤੇ
September 10, 2026
