‘ਆਪ’ ਦੇ ਵਿਧਾਇਕ ਨੇ ਪੰਜਾਬ ਸਰਕਾਰ ਨੂੰ ਪੰਜਾਬ ਦੇ ਲੋਕਾਂ ਲਈ ਹੱਥ ਜੋੜ ਕੇ ਕੀਤੀ ਇਹ ਅਪੀਲ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਫਰੀਦਕੋਟ ਜ਼ਿਲ੍ਹਾ ਦੇ ਕੋਟਕਪੂਰਾ ਸ਼ਹਿਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਸਰਕਾਰ ‘ਤੇ ਵੈਂਟੀਲੇਟਰਾਂ ਦਾ ਇਸਤੇਮਾਲ ਨਾ ਕਰਨ ਦਾ ਦੋਸ਼ ਲਗਾਇਆ ਹੈ। ਸੰਧਵਾਂ ਨੇ ਕਿਹਾ ਕਿ ‘ਰੋਜ਼ ਹੀ ਵੈਂਟੀਲੇਟਰਾਂ ਦੀ ਕਮੀ ਦੇ ਕਾਰਨ ਦੇਸ਼ ਵਿੱਚ, ਪੰਜਾਬ ਵਿੱਚ ਮਰੀਜ਼ ਮਰ ਰਹੇ ਹਨ। ਪੰਜਾਬ ਨੂੰ ਪੀਐੱਮ