ਨਾਭਾ ਦੀ ਜੇਲ੍ਹ ਬਣ ਗਈ ਕਰੌਨਾ ਦਾ ਗੜ੍ਹ, ਵੇਖੋ ਕਿੰਨੇ ਕੈਦੀ ਆਏ ਕਰੋਨਾ ਪਾਜ਼ੀਟਿਵ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਕਰੋਨਾ ਮਹਾਂਮਾਰੀ ਦੇ ਕੇਸ ਲਗਾਤਾਰ ਵੱਧਦੇ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ‘ਤੇ ਕਾਬੂ ਪਾਉਣ ਲਈ ਅਤੇ ਇਸ ਤੋਂ ਬਚਣ ਲਈ ਸੂਬੇ ਵਿੱਚ ਸਖਤ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਲਗਾਤਾਰ ਹੱਥਾਂ ਨੂੰ ਵਾਰ-ਵਾਰ ਸੈਨੇਟਾਈਜ਼ਰ ਕਰਨ, ਮੂੰਹ ‘ਤੇ ਮਾਸਕ ਲਗਾ