ਮਾਂ ਨੂੰ ਸੜਕ ‘ਤੇ ਸੁੱਟਣ ਵਾਲੇ ਪੁੱਤਰ ਖਿਲਾਫ਼ ਪਰਚਾ ਦਰਜ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਮੁਕਤਸਰ ਵਿੱਚ ਲਾਵਾਰਿਸ ਮਿਲੀ ਬਜ਼ੁਰਗ ਮਾਂ ਦੇ ਮਾਮਲੇ ਦੀ ਜਾਂਚ ਦੌਰਾਨ ਮੁਕਤਸਰ ਦੇ DC ਵੱਲੋਂ ਸੌਂਪੀ ਗਈ ਰਿਪੋਰਟ ਵਿੱਚ ਬਜ਼ੁਰਗ ਮਾਂ ਦੇ ਪੁੱਤਰ ਬਲਵਿੰਦਰ ਸਿੰਘ ਅਤੇ ਕੇਅਰ ਟੇਕਰ ਨੂੰ ਉਸਦੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਇਸ ਰਿਪੋਰਟ ਦੇ ਆਧਾਰ ‘ਤੇ ਦੋਵਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਦੋਵਾਂ ਨੇ