ਕੈਪਟਨ ਨੇ ਜੰਗਲਾਂ ਵੱਲ ਦਿੱਤਾ ਧਿਆਨ, ਜੰਗਲੀ ਜੀਵਾਂ ਨੂੰ ਮਿਲੇਗਾ ਲਾਭ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਸੂਬੇ ਦੇ ਕੁਦਰਤੀ ਮੌਸਮ ਅਤੇ ਅਸਲ ਨਿਵਾਸ ਨੂੰ ਧਿਆਨ ਵਿੱਚ ਰੱਖਦਿਆਂ ਅਸਲ ਬਨਸਪਤੀ ਅਤੇ ਜੀਵ-ਜੰਤੂਆਂ ਨੂੰ ਮੁੜ ਸੁਰਜੀਤ ਕਰਨ ਲਈ ਹੁਕਮ ਦਿੱਤੇ ਹਨ। ਇਹ ਰੁੱਖ ਲਗਾਉਣ ‘ਤੇ ਦਿੱਤਾ ਜ਼ੋਰ ਕੈਪਟਨ ਨੇ ਰਵਾਇਤੀ ਰੁੱਖਾਂ ਜਿਵੇਂ