ਕਿਸਾਨਾਂ ਦਾ ਚੈਲੇਂਜ, ਖੱਟਰ ਸਰਕਾਰ ਨੂੰ ਨੱਪਣਾ ਹੀ ਪਵੇਗਾ ਸਿਰ ਪਾੜਨ ਦੇ ਫਤਵੇ ਜਾਰੀ ਕਰਨ ਵਾਲਾ ਐੱਸਡੀਐੱਮ
‘ਦ ਖ਼ਾਲਸ ਬਿਊਰੋ :- ਅੱਜ ਹਰਿਆਣਾ ਦੇ ਕਰਨਾਲ ਜ਼ਿਲ੍ਹਾ ਹੈੱਡਕੁਆਰਟਰਜ਼ ’ਤੇ ਮਿੰਨੀ ਸਕੱਤਰੇਤ ਦੇ ਘਿਰਾਓ ਦੇ ਮੱਦੇਨਜ਼ਰ ਵੱਡੀ ਗਿਣਤੀ ਵਿੱਚ ਕਿਸਾਨ ਇਕੱਠਾ ਹੋ ਰਹੇ ਹਨ। ਕਿਸਾਨਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਵੇਖ ਕੇ ਸ਼ਾਇਜਦ ਹਰਿਆਣਾ ਸਰਕਾਰ ਕੰਬ ਗਈ ਹੈ, ਜਿਸ ਕਰਕੇ ਖੱਟਰ ਸਰਕਾਰ ਨੇ 5 ਜ਼ਿਲ੍ਹਿਆਂ ਕਰਨਾਲ, ਕੁਰੂਕਸ਼ੇਤਰ, ਕੈਥਲ, ਜੀਂਦ ਤੇ ਪਾਨੀਪਤ ’ਚ ਇੰਟਰਨੈੱਟ ਸੇਵਾਵਾਂ